Page - 814

Fikar satave sham di roti da

ਉੱਪਰ ਵਾਲਿਆ ਤੇਰਾ ਫੈਸਲਾ ਚੋਟੀ ਦਾ ,
ਸੁਣਦਾ ਨਾ ਜੋ ਦੁੱਖ ਤੂੰ ਕਿਸਮਤ ਖੋਟੀ ਦਾ !
ਕੋਈ ਰੁਝਿਆ ਪੈਸੇ ਦੀ ਪੰਡ ਬੰਨਣ ਵਿੱਚ ,
ਕਿਸੇ ਨੂੰ ਫਿਕਰ ਸਤਾਉਂਦਾ ਸ਼ਾਮ ਦੀ ਰੋਟੀ ਦਾ...

Dila tu tutt hi jaana e

ਬੜਾ ਮਾਣ ਏ ਤੈਨੂੰ ਵਾਦਿਆਂ ਤੇ
ਉਹਦੇ ਝੂਠੇ ਕੂੜ੍ਹ ਇਰਾਦਿਆ ਤੇ
ਨਹੀ ਬਹੁਤੀ ਦੇਰ ਦੀ ਗੱਲ
ਭਰਮ ਤਾ ਮੁੱਕ ਹੀ ਜਾਣਾ ਏ
ਨਾ ਹੱਦੋ ਵੱਧਦਾ ਜਾ ਦਿਲਾ
ਤੂੰ ਟੁੱਟ ਹੀ ਜਾਣਾ ਏ

Dil ditta ohnu lakh crod da ni

♥ ♥ ਦਿਲ ਦਿੱਤਾ ਉਹਨੂੰ ਲੱਖ ਤੇ ਕਰੋੜ ਦਾ ਨੀ
ਆਖਾ ਮੋੜਦਾ ਨੀ, ਤੇ ਡੱਕਾ ਤੋੜਦਾ ਨੀ
ਉਹ ਤੋਂ ਸੌ (100) ਦਾ Gift ਵੀ ਨੀ ਸਰਦਾ
ਕੰਜੂਸ ਨਾਲ ਲਾਈਆਂ ਅੱਖੀਆਂ,
ਦੱਸ ਪੈਸੇ ਦਾ ਫ਼ੋਨ ਵੀ ਨੀ ਕਰਦਾ
ਕੰਜੂਸ ਨਾਲ ਲਾਈਆਂ ਅੱਖੀਆਂ  ♥ ♥

Ikalle change si sahare maar gye

ikalle khade change si,
sahare maar gye,
doonge samunder de vich tarde si,
kinare maar gye,
dosh gairan nu ki daiye sajna,
sanu tan jaano pyare maar gye...

Apniaan yaadan nu keh naa aaun

ਕਿੰਨੀ ਜਲ਼ਦੀ ਇਹ ਮੁਲਾਕਾਤ ਗੁਜ਼ਰ ਜਾਂਦੀ ਹੈ......
ਪਿਯਾਸ ਬੁੱਝ ਦੀ ਨਹੀ ਕੇ ਬਰਸਾਤ ਗੁਜ਼ਰ ਜਾਂਦੀ ਹੈ.....
ਆਪਣੀ ਯਾਦਾਂ ਨੂੰ ਕਹਿ ਦੇ ਕੇ ਨਾ ਆਉਣ........
ਕਿਂਉਕੀ...
ਹੁਣ ਨੀਂਦ ਆਂਉਦੀ ਨਹੀ ਤੇ ਰਾਤ ਗੁਜ਼ਰ ਜਾਂਦੀ ਹੈ...