Dhund di neet jaapdi khoti
ਧੁੰਦ ਦੀ ਨੀਤ ਜਾਪਦੀ ਖੋਟੀ...
ਮਿੱਤਰਾਂ ਪਾਲੀ ਕੱਢ ਕੇ ਕੋਟੀ..
ਸਿਰ ਨਾ ਦੁਖੇ ਚੰਦਰੀਏ ਤੇਰਾ...
ਪਾ ਲੈ ਤੂੰ ਵੀ ਲੱਭ ਕੇ ਟੋਪੀ
ਧੁੰਦ ਦੀ ਨੀਤ ਜਾਪਦੀ ਖੋਟੀ...
ਮਿੱਤਰਾਂ ਪਾਲੀ ਕੱਢ ਕੇ ਕੋਟੀ..
ਸਿਰ ਨਾ ਦੁਖੇ ਚੰਦਰੀਏ ਤੇਰਾ...
ਪਾ ਲੈ ਤੂੰ ਵੀ ਲੱਭ ਕੇ ਟੋਪੀ
ਨਿੱਤ ਨਵੀ ਤੋ ਨਵੀ ਫੋਟੋ ਲਾੳਣੀ ਹੁੰਦੀ ਆ,
ਤੀਲੀ ਮੱਚਦੀ Status ਨੂੰ ਲਾੳਣੀ ਹੁੰਦੀ ਆ,
ਅੱਗ ਵੈਲੀਆ ਦੇ ਕਾਲਜੇ ਮਚੌਣੀ ਹੁੰਦੀ ਆ,
ਕਿ ਬੱਸ ਬੱਲੇ-ਬੱਲੇ ƒลcebook ਤੇ ਕਰਾੳਣੀ ਹੁੰਦੀ ਆ,,,
ਸਸਤੀਆਂ ਨਿੱਕਰਾਂ ਪਾਉਂਦੇ ਸੀ,
ਮਰਜਾਨੀ Brand ਦਾ ਸ਼ੌਕ ਪਾ ਗਈ,
ਨਾਈਕੀ, ਰਿਬੋਕ ਤੇ ਕਾਰਗੋ ਦੀਆਂ ਕੈਪਰੀਆਂ ਦੇ ਚੱਕਰਾਂ 'ਚ ਪਾ ਗਈ,
ਚਲੀ ਗਈ ਕਿਸੇ ਹੋਰ ਨਾਲ ਮਰਜਾਨੀ ਸਾਨੂੰ ਛੱਡ ਕੇ,
ਸਾਡਾ ਦੋ ਸਾਲਾਂ 'ਚ ਲੱਖਾਂ ਦਾ ਖਰਚਾ ਕਰਵਾ ਗਈ
ਉਹ ਆਏ ਸਾਡੀ ਜ਼ਿੰਦਗੀ ਵਿੱਚ ਕਹਾਣੀ ਬਣਕੇ,
ਦਿਲ ਵਿੱਚ ਰਹੇ ਸਾਡੇ ਉਹ ਇੱਕ ਨਿਸ਼ਾਨੀ ਬਣਕੇ ,
ਅਸੀਂ ਜਿੰਨਾਂ ਨੂੰ ਅੱਖਾਂ ਦੇ ਵਿੱਚ ਵਸਾ ਲਿਆ
ਉਹ ਵੀ ਨਿੱਕਲ ਗਏ ਅੱਖਾਂ ਚੋਂ ਪਾਣੀ ਬਣਕੇ
ਨੀ ਤੂੰ ਨਿੱਤ ਦੀ ਸੌਂਫੀ ਬੱਲੀਏ
ਪੀਂਦੀ ਰਹਿੰਦੀ ਕੋਕ ਜਾਂ ਕੋਫੀ ਬੱਲੀਏ,
ਜੱਟ ਪੀਂਦੇ ਜਿਆਦਾ ਪੱਤੀ ਵਾਲੀ ਚਾਹ ਬੱਲੀਏ
ਵਿੱਚ ਕਾਲੀ ਨਾਗਨੀ ਵੀ ਲੈਂਦੇ ਪਾ ਬੱਲੀਏ,
ਫਿਰ ਦਿੰਦੇ ਨੇ ਚੁਫੇਰੇ ਭੜਥੂ ਮਚਾ ਬੱਲੀਏ
ਯਾਰੀ ਜੱਟਾਂ ਦੇ ਮੁੰਡੇ ਦੇ ਨਾਲ ਪਾ ਬੱਲੀਏ
ਨੀ ਤੈਨੂੰ ਸਵਰਗਾਂ ਦੇ ਨਜਾਰੇ ਦੇਉ ਲਿਆ ਬੱਲੀਏ