Page - 828

Mull yaari da nahi Vishvaas da

ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ ,
ਮੁਲ ਯਾਰੀ ਦਾ ਨਹੀ "ਵਿਸ਼ਵਾਸ" ਦਾ ਹੁੰਦਾ

Tan Mobile rakhna hi bekaar hai

♥ Sab to sohna mera yaar hai
Ohdi har ik gall vich pyar hai
Aawe na je ik din vich pHon usda
Tan mera mobile rakhna hi fer bekaar hai. ♥

Teri meri jodi channa rabb ne banayi

♥♡ ਵੇ ਅੱਜ ਤੋਂ ਮੈਂ ਹੀਰ ਤੇਰੀ... ਤੂੰ ਹੀ ਏਂ ਤਕ਼ਦੀਰ ਮੇਰੀ ♡ ♥

♥♡ ਤੂੰ ਹੀ ਮੇਰਾ ਸ਼ੀਸ਼ਾ ਚੰਨਾ.. ਵੇ ਤੂੰ ਹੀ ਤਸਵੀਰ ਮੇਰੀ ♡ ♥

♥♡ ਰਾਜੇ ਦੀ ਰਾਣੀ ਨਾਲ ਹੋ ਗਈ ਸਗਾਈ ਏ ♡ ♥

♥♡ ਤੇਰੀ ਮੇਰੀ ਜੋੜੀ ਚੰਨਾ ਰੱਬ ਨੇ ਬਣਾਈ ਏ ♡ ♥

Jakham tan saare bhar jaande ne

ਜ਼ਖਮ ਤਾਂ ਸਾਰੇ ਭਰ ਜਾਂਦੇ ਨੇ ,
ਪਰ ਦਾਗ ਮਿਟਾਉਣੇ ਔਖੇ ਹੁੰਦੇ ਨੇ ,
ਦਿਲ ਵਿਚ ਵਸਦੇ ਸੱਜਣ ਦਿੱਲੋਂ ਭੁਲੋਣੇ ਔਖੇ ਹੁੰਦੇ ਨੇ ,
ਉਂਝ ਭਾਵੇਂ ਮਿਲ ਜਾਂਦੇ ਲੋਕੀ ਲੱਖ ਸਾਨੂੰ ,
ਪਰ ਦੂਰ ਗਏ ਸੱਜਣ ਮੋੜ ਲਿਆਉਣੇ ਔਖੇ ਹੁੰਦੇ ਨੇ ,
ਬੇਸ਼ਕ ਰੋਣ ਨਾਲ ਕੁਝ ਨਹੀ ਮਿਲਦਾ ,
ਪਰ ਕਈ ਵਾਰ ਅੱਥਰੂ ਅੱਖਾਂ 'ਚ ਛੁਪਾਉਣੇ ਔਖੇ ਹੁੰਦੇ ਨੇ....

Sadi zindagi ch kar ke hanera

ਸਾਡੀ ਜ਼ਿੰਦਗੀ ਚ ਕਰਕੇ ਹਨੇਰਾ ਵੈਰਨੇ
ਹੁਣ ਫਿਰਦੀ ਬਨੇਰਿਆਂ ਤੇ ਦੀਵੇ ਬਾਲਦੀ
ਨੀ ਜਦੋ ਕੋਲ ਸੀ ਤੂੰ ਕਦਰਾਂ ਨਾ ਜਾਣੀਆਂ
ਹੁਣ ਸੱਜਣਾ ਗਵਾਚਿਆਂ ਨੂੰ ਫਿਰੇਂ ਭਾਲਦੀ