Page - 826

Fail kara ta ni lambiye mutiyare

Dhaave Dhaave Dhaave
Ni raah jagravan de
munda parhan college nu jave
ni raah vich kudi takkri
Ni munda Dil da haal sunaave
Ni jadon munda fail ho gya
Munda kudi nu sehntan mare
Fail kara ta Ni tain lambiye mutiyare

Jatti aa shehar Patiale di

Je tu munda anjaan
meri karle pchaan
suit kaala te doriye ranga wale di
ve me jatti aa
ve me jatti aa shehar Patiale di...

Ik Rishta Motor da mere naal

ਇਕ ਰਿਸ਼ਤਾ ਮੋਟਰ ਦਾ ਵੀ ਨਾਲ ਮੇਰੇ,
ਜਿਹਦੇ ਕੋਲ ਬੈਠ ਜਿੰਦਗੀ ਦੇ ਕੁਝ ਪਲ ਗੁਜਾਰੇ,
ਬਹੁਤ ਪੱਕੀ ਸੀ ਯਾਰੀ ਮੋਟਰ ਦੇ ਪਾਣੀ ਨਾਲ,
ਜਿਥੇ ਦਿਲ ਦੀਆਂ ਸਾਰੀਆਂ ਗੱਲਾਂ ਕਰਦਾ ਸੀ ਤੂਤ ਦੀ ਇਕ ਟਾਹਣੀ ਨਾਲ,
ਅੱਜ ਵੀ ਉਹ ਮੋਟਰ ਤੱਕਦੀ ਹੋਵੇਗੀ ਮੇਰੀਆਂ ਰਾਹਾਂ,
ਜਿਥੇ ਬੈਠ ਕਦੇ ਯਾਰਾਂ ਨੇ ਪਿੰਡੋ ਬਾਹਰ ਜਾਣ ਦੀਆਂ ਕੀਤੀਆਂ ਸੀ ਸਲਾਹਾਂ

Bassan keh jo bejti karda kudiyan di

Sharry Maan

ਭੈਣ ਆਪਣੀ ਨੂੰ ਤਾਂ 'ਚਿੜੀ ਆਟੇ ਦੀ' ਦੱਸਦਾ ਏ,
ਦੂਜੇ ਦੀ ਨੂੰ 'ਯੈੰਕਣ' 'ਪੁਰਜਾ' ਕਹਿਕੇ ਹੱਸਦਾ ਏ,
ਸਾਡੀ ਨੂੰ ਤਾਂ ਕਿਹਾ ਨੀ, ਸਾਰੇ ਇਹੀ ਸੋਚਦੇ ਨੇ,
ਕਿਸੇ ਹੋਰ ਦੀ ਹੋਣੀ, ਮੁਲਕ ਵਥੇਰਾ ਵਸਦਾ ਏ ,
ਬੱਸਾਂ ਕਹਿਕੇ ਬੇਇਜਤੀ ਜੋ ਕਰਦਾ ਕੁੜੀਆਂ ਦੀ,
ਉਹੀ 'ਫੈਨ' ਬਣੀਆਂ ਉਹਨਾਂ ਹੀ ਦਿਲਾਂ ਚ ਵਸਦਾ ਏ..!!!!

Koi mainu kaafir aakhe koi

__koi mainu kaafir aakhe koi aakhe jhhla__
__main mandir de ander gurmukhi wich likh baitha alhaa__

---ਕੋਈ ਮੈਨੂੰ ਕਾਫਿਰ ਆਖੇ ਕੋਈ ਆਖੇ ਝੱਲਾ---
--ਮੈ ਮੰਦਰ ਦੇ ਅੰਦਰ ਗੁਰਮੁੱਖੀ ਵਿੱਚ ਲਿੱਖ ਬੈਠਾ ਅੱਲਾ--