Page - 833

Asin chale c kujh paun layi

Asin chale c kujh paun layi
par sabh kujh luta chale,
Naa yaar rahe naa yari rahi
Menu apne vi bhula chale,
Chad Dila kyu Rona Ohnu,
Oh gair c te apna farz nibha chale

Yaaran di Facebook ID ch kudiyan ghat

ਯਾਰਾਂ ਦੀ Facebook Id
Kudian ਘੱਟ ਹੋਣ ਦੇ 2 ਕਾਰਨ ਨੇ :

1.) ਜੀਹਨੂ ਅਸੀਂ Request ਭੇਜਦੇ ਆ,
ਓਹ ਸਾਲੀ Accept ਨੀਂ ਕਰਦੀ

2.) ਜਿਹੜੀ ਸਾਨੂੰ Request ਆਜੇ,
ਓਹ ਅਸੀਂ Fake ਸਮਝ ਕੇ Cancel ਕਰ ਦਿੰਨੇ ਆਂ

Banda Google te vi nahi labhda


ਮੈ ਤਾਂ ਅਜਮਾਈ ਹੈ ਗੱਲ,
ਕਹਿੰਦਾ ਹਾਂ ਨਾਮ ਲੈਕੇ ਰੱਬ ਦਾ,
ਤੇਰੀਆਂ ਅੱਖਾਂ ਵਿਚ ਗੁੰਮ ਹੋ ਕੇ ਬੰਦਾ
Google ਤੇ ਵੀ ਨੀ ਲੱਭਦਾ

Rabb karke ohnu meri yaad naa aave

ਮੇਰੇ ਦਿਲ 'ਚੋ ਉਹਦੇ ਖੁਸ਼ ਰਹਿਣ ਦੀ ਦੁਆ ਆਵੇ,
ਉਹ ਜਿੱਥੇ ਰਹੇ ਹਮੇਸਾ ਖੁਸ਼ੀਆ ਪਾਵੇ,
ਜੇ ਕਦੇ ਮੇਰੀ ਯਾਦ ਵਿੱਚ ਉਹਦੀ ਅੱਖ ਭਰ ਆਵੇ,
ਤਾਂ ਰੱਬ ਕਰਕੇ ਉਹਨੂੰ ਕਦੇ ਮੇਰੀ ਯਾਦ ਹੀ ਨਾਂ ਆਵੇ

Eh Agg edan kyon kardi e

ਅੱਜ ਤੱਕ ਸਮਝ ਨਾ ਆਈ ਏ ,
ਇਹ "ਅੱਗ" ਏਦਾਂ ਕਿਉਂ ਕਰਦੀ ਏ,
ਚੁੱਲ੍ਹਿਆਂ ਦੇ ਨਾਲ ਰੁੱਸ ਜਾਵੇ,
ਸਿਵਿਆਂ ਵਿਚ ਰੀਝਾਂ ਲਾ ਲਾ ਬਲਦੀ ਆ