Tur jaayenga jadon chad ke kalle
ਤੂੰ ਤੁਰ ਜਾਏਗਾ ਜਦੋਂ ਸਾਨੂੰ ਛੱਡ ਕੇ ਕੱਲੇ,
ਹੰਝੂ ਅੱਖੀਆ 'ਚੋ ਬਹਿਣੇ ਸਾਥੋ ਜਾਣੇ ਨਹੀ ਝੱਲੇ,
ਅਸੀਂ ਦਿਨ ਰਾਤ ਅੱਖੀਆਂ ਨੂੰ ਧੋਇਆ ਕਰਾਂਗੇ,
ਬਹਿ ਕਿ ਤਾਰਿਆਂ ਦੀ ਛਾਵੇਂ ਕੱਲੇ ਰੋਇਆ ਕਰਾਂਗੇ
ਤੂੰ ਤੁਰ ਜਾਏਗਾ ਜਦੋਂ ਸਾਨੂੰ ਛੱਡ ਕੇ ਕੱਲੇ,
ਹੰਝੂ ਅੱਖੀਆ 'ਚੋ ਬਹਿਣੇ ਸਾਥੋ ਜਾਣੇ ਨਹੀ ਝੱਲੇ,
ਅਸੀਂ ਦਿਨ ਰਾਤ ਅੱਖੀਆਂ ਨੂੰ ਧੋਇਆ ਕਰਾਂਗੇ,
ਬਹਿ ਕਿ ਤਾਰਿਆਂ ਦੀ ਛਾਵੇਂ ਕੱਲੇ ਰੋਇਆ ਕਰਾਂਗੇ
ਕੁੜੀਆਂ ਦੀ Friendship ਬੜੀਆਂ ਡਿਮਾਂਡਾਂ ਰੱਖੇ,
Money, ਕਾਰ, ਕੋਠੀ, Mall- Sale ਚਾਹੀਦੀ,
Cell-Phone, ਸੂਟ-ਬੂਟ, Laptop, Net ਹੋਵੇ,
Yahoo, Hotmail ਉੱਤੇ Email ਚਾਹੀਦੀ,
Love You ਤੇ Miss You, Beautiful, Kiss You,
Sweet, Sexy ਜੇ ਸ਼ਬਦਾਂ ਦੀ Rail ਚਾਹੀਦੀ,
Please, Sorry, Ok, Yes ਸਦਾ ਮੂੰਹ ਤੇ ਹੋਵੇ,
ਹਿੱਲਦੀ ਜੋ ਰਹੇ Dog-Tail ਚਾਹੀਦੀ,
ਤੇ ਮੁੰਡਿਆਂ ਦੀ ਹੁੰਦੀ ਬੜੀ ਸਿੱਧੀ ਜੀ Friendship,
Time-Pass ਲਈ Female ਚਾਹੀਦੀ !!!
ਜੇ Computer ਪੰਜਾਬੀ ਵਿੱਚ ਹੁੰਦੇ ਤਾਂ ਇੰਝ ਹੁੰਦਾ
Send = ਸੁੱਟੋ
Insert = ਪਾਓ
Download = ਥੱਲੇ ਲਾਓ
Delete = ਮਿੱਟੀ ਪਾਓ
Run = ਭੱਜੋ
Search = ਲੱਭੋ
Ctl+Alt+Del = ਸਿਆਪਾ ਹੀ ਮੁਕਾਓ
ਜਦੋਂ ਸਾਡੀ ਯਾਰੀ ਤੇਰੇ ਨਾਲ ਹੁੰਦੀ ਸੀ,
ਓਦੋਂ ਏਅਰਟੈੱਲ ਦੀ 10 ਪੈਸੇ ਕਾੱਲ ਹੁੰਦੀ ਸੀ,
ਜਦੋਂ ਛੁੱਟੀ ਵੇਲੇ ਤੂੰ ਬੱਸ 'ਚ ਬੈਠੀ ਮੈਨੂੰ ਬਾਏ-ਬਾਏ ਕਰਦੀ ਸੀ,
ਓਦੋਂ ''School'' ਦੀ ਸਾਰੀ ਮੰਡੀਰ ਬੇਹਾਲ ਹੁੰਦੀ ਸੀ,
ਅੱਜ ਵੀ Raah Ch ਜਾਂਦੇ ਨੂੰ ਜਦੋਂ ਉਹ ਪੁਰਾਣੇ ਯਾਰ ਮਿਲਦੇ ਨੇ,
ਤਾਂ ਇਹੀ ਕਹਿੰਦੇ ਨੇ ਥੋਡੀ ਜੋੜੀ ਤਾਂ ਬਈ ਕਮਾਲ ਹੁੰਦੀ ਸੀ
ਪੁੱਛੋ ਨਾ ਇਸ ਕਾਗਜ਼ ਤੋਂ,
ਜਿਸ ਉਤੇ ਅਸੀਂ ਦਿਲ ਦੇ ਬਿਆਨ ਲਿਖਦੇ ਆ,
ਤਨਹਾਈਆਂ ਦੇ ਵਿੱਚ ਬੀਤੀਆਂ,
ਗੱਲਾਂ ਤਮਾਮ ਲਿਖਦੇ ਆ,
ਓਹੋ ਕਲਮ ਵੀ ਦੀਵਾਨੀ ਜੇਹੀ ਬਣ ਗਈ ਆ,
ਜਿਹਦੇ ਨਾਲ ਅਸੀਂ ਤੇਰਾ ਨਾਮ ਲਿਖਦੇ ਆ