ਅਧਿਆਪਕ ਨੇ ਸਾਰੀ ਜਮਾਤ ਨੂੰ ਲੇਖ ਲਿਖਣ ਨੂੰ ਦਿੱਤਾ
ਲੇਖ ਸੀ ”ਕ੍ਰਿਕੇਟ ਦਾ ਮੈਚ ”
.
ਸਾਰੀ ਜਮਾਤ ਨੂੰ ਲੇਖ ਲਿੱਖਣ 'ਚ
30 ਮਿੰਟ ਤੋ ਵੀ ਵੱਧ ਸਮਾਂ ਲਗ ਗਿਆ
.
.
ਪਰ ਆਪਣੇ ਪੱਪੂ ਨੇ ਇੱਕ ਲਾਈਨ 'ਚ
ਸਾਰਾ ਲੇਖ ਲਿਖ ਕੇ ਪਰਾਂ ਮਾਰਿਆ
.
.
.
ਪੱਪੂ ਨੇ ਲਿਖਿਆ ਸੀ..
………..
ਮੀਂਹ ਕਰਕੇ ਮੈਚ ਰੱਦ :D :P
Status sent by: Vehlad Punjabi Jokes Status
Har saah te likhya naam tera
Jo dil vich vasdi oh rooh v teri aa
Har pal Akhiiya vich rehnda didar tera
te jo kann vich goonje oh awaz v teri aa
Status sent by: Gur Mann Punjabi Love Status
ਕੁੜਤੇ ਨਾਲ ਤਿੱਲੇ ਵਾਲੀ ਜੁੱਤੀ ਦੇ ਸ਼ੌਕੀਨ
ਚਾਦਰੇ 'ਚ ਪਾੲੇ ਥੋੜੇ ਵੱਟ ਹੁੰਦੇ ਨੇ...
ਜੋ #ਯਾਰੀ ਵਿੱਚ ਖੜਦੇ ਨੇ ਹਿੱਕ ਠੋਕ ਕੇ
ਅੱਲੜ੍ਹੇ ਓਹ ਪਿੰਡਾਂ ਵਾਲੇ ਜੱਟ ਹੁੰਦੇ ਨੇ...
Status sent by: Mickie Punjabi Status

ਇੱਕ ਆਦਮੀ ਆਪਣੇ ਗਵਾਂਢੀ ਦੀ ਘਰਵਾਲੀ
ਦੇ ਗੁੰਮ ਹੋਣ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਉਣ ਗਿਆ
ਪੁਲਿਸ – ਗਵਾਂਢੀ ਦੀ ਘਰਵਾਲੀ ਗੁੰਮ ਹੋਣ ਦੀ ਰਿਪੋਰਟ ਤੂੰ ਕਿਉਂ ਲਿਖਾ ਰਿਹਾ ?
ਆਦਮੀ – ਮੇਰੇ ਕੋਲੋਂ ਉਸਦੀ ਖੁਸ਼ੀ ਬਰਦਾਸ਼ਤ ਨੀ ਹੁੰਦੀ
ਸਾਲਾ ਰੋਜ਼ ਪਾਰਟੀ ਕਰਦਾ :D :P
Status sent by: Vehlad Punjabi Jokes Status

ਜ਼ਜਬਾਂਤਾਂ ਦੀ ਖੇਡ ਵਿਚ ਮੇਰੇ ਤੋਂ
#ਪਿਆਰ ਦਾ ਸਬੂਤ ਨਾ ਮੰਗ ।।
ਮੈਂ ਤੇਰੀ #ਯਾਦ ਵਿਚ ਉਹ ਹੰਜੂ ਵੀ ਵਹਾਏ ਨੇ
ਜੋ ਮੇਰੀਆਂ ਅੱਖਾਂ ਵਿਚ ਨਹੀਂ ਸੀ...
Status sent by: Sweety Punjabi Love Status