678 Results
ਤੂੰ
ਦਿਲ ਦੀ ਆ ਕਿਤਾਬ ਸੱਜਣਾਂ
ਕਦੇ
ਦਿਲ ਦੇ ਵਰ ਕੇ ਫਰੋਲੇ ਨ੍ਹੀ...
ਆਪਣੀਆਂ ਲਿਖਤਾਂ ਦੇ. ਵਿੱਚ ਲਿਖੀ ਗਿਆ
View Full
ਕੀਹਦਾ ਕੀਹਦਾ ਹਿਸਾਬ ਰੱਖੀਏ,
ਰੰਗ ਤਾਂ ਕਈਆਂ ਨੇ ਵਿਖਾਇਆ ਏ...
ਨਾ ਭਰੋਸਾ ਕਰਿਆ ਕਰ ਵੇ
ਦਿਲਾ ❤️
View Full
ਵੇਚੀ ਥਾਂ ਤਾਂ ਹੋ ਜਾਏ ਬੇਗਾਨੀ
ਫੇਰ ਨਾ ਰਹਿੰਦੀ ਓ ਖਾਨਦਾਨੀ
ਹੱਥ ਚਲਾਕੀ ਕਰਨ ਲਫੰਗੇ
ਓਪਰੀ ਵੇਖ ਕੇ ਨਿਤ ਜਨਾਨੀ
View Full
ਸੁਰਮਾ ਅੱਖ ਚਮਕਾਉਂਦਾ ਏ
ਤਾਈਓਂ ਹਰ ਕੋਈ ਪਾਉਂਦਾ ਏ
ਤਾਈ ਬਿਮਾਰ ਪੈ ਹੈ ਜਾਂਦੀ
ਜਦ ਕੋਈ ਪ੍ਰੋਉਣਾ ਆਉਂਦਾ ਏ
View Full
ਘੋੜੀ…ਘੋੜੀ…ਘੋੜੀ..
ਰਿਸ਼ਤੇ ਪਹਿਲਾਂ ਨਾ ਜੋੜੀ..
ਜੇ ਜੋੜ ਹੀ ਲਏ ਬੰਦਿਆ..
ਫਿਰ ਮੁੱਖ ਕਦੇ ਨਾ ਮੋੜੀ..
View Full
ਸੁਣ ਵੇ ਮੁੰਡਿਆ ਜੈਕੇਟ ਵਾਲਿਆ
ਜੈਕੇਟ ਲੱਗੇ ਪਿਆਰੀ
ਇੱਕ
ਦਿਲ ਕਰਦਾ ਲਾ ਲਵਾਂ ਦੋਸਤੀ
ਵੇ ਇੱਕ
ਦਿਲ ਕਰਦਾ ਲਾ ਲਵਾਂ ਦੋਸਤੀ
View Full
ਫਿੱਕੀ ਚਾਹ ਵੀ ਓਦੋ ਮਿੱਠੀ ਮਿੱਠੀ ਲੱਗਦੀ
ਲੱਗੇ ਜੇਠ ਦੀ ਲੋਅ ਜਿਵੇਂ ਸੀਤ ਕੋਈ ਵੱਗਦੀ
View Full