50 Results
ਭਾਵੇ ਕਹਿ ਲੈ ਬੇ
ਵਫਾ ,,ਹੋਣਾ ਹੋਜਾ ਤੂੰ ਖਫਾ,,,
ਪਾਣੀ ਸਿਰ ਤੋ ਦੀ ਲੰਘਾ ਗੱਲ ਬੱਸ ਦੀ ਨਾ ਰਹੀ
ਅਸੀ ਬਣ ਬਣ ਥੱਕ ਗਏ ਖਿਡੋਣਾ ਤੇਰੇ ਲਈ,,,
View Full
ਉਸਦੇ ਚਿਹਰੇ ਤੇ ਇਸ ਤਰਾਂ ਨੂਰ ਹੈ....
ਕਿ ਉਸਦੇ ਪਿਆਰ ਵਿੱਚ ਮਰਨਾ ਵੀ ਮਨਜ਼ੂਰ ਹੈ,,,,
ਬੇ
ਵਫਾ ਵੀ ਨਹੀਂ ਕਹਿ ਸਕਦੇ ਉਸਨੂੰ
View Full
ਮੇਰੀ ਕੋਈ ਖਤਾ ਤਾਂ ਸਾਬਤ ਕਰ,
ਜੇ ਬੁਰਾ ਹਾਂ ਤਾਂ ਬੁਰਾ ਸਾਬਤ ਕਰ,
ਤੈਨੂੰ ਚਾਹਿਆ ਹੈ ਕਿੰਨਾ ਤੂੰ ਕੀ ਜਾਣੇ
View Full
ਸਰਦੀਆ ਦੀ ਇਕ ਸਰਦ ਸ਼ਾਮ ਨੂੰ ਉਸਨੇ
ਮੇਰਾ ਹੱਥ ਫੱੜ ਕੇ ਕਿਹਾ
" ਐਨੇ ਗਰਮ ਹੱਥ
ਵਫਾਂ ਦੀ ਨਿਸਾਨੀ ਹੁੰਦੇ ਨੇ "
View Full
ਤੇਰੀ ਅੱਖੀਆ ਚ' ਲੱਗ ਦੀ ਸ਼ੈਤਾਨੀ ਕੁੜੀਏ,
ਕਿਸੇ ਹੋਰ ਦੀ ਤੂੰ ਲੱਗ ਦੀ ਦਿਵਾਨੀ ਕੁੜੀਏ,
View Full
ਓਹ ਹੋਲੀ ਹੋਰਾਂ ਨਾਲ ਖੇਡਦੀ ਮੈਂ ਵੇਖੀ ਜਦੋਂ ਕੱਲ ........
ਰੰਗ ਮੁਠੀਆਂ ਚ ਲੈ ਕੇ ਮੁੜ ਆਇਆ ਠੇਕੇ ਵੱਲ .......
View Full
ਉਸ ਬੇ
ਵਫਾ ਦੇ ਜਾਨ ਤੌਂ ਬਾਅਦ ...
ਮੈਂ ਮਰਨ ਹੀ ਵਾਲਾ ਸੀ,,
.
.
;
;
;
;
;
;
;
;
ਅਚਾਨਕ ਮੈਨੂੰ ਯਾਦ ਆਇਆ ਕਿ
View Full
(*_*)ਮੈਂ ਰੇਤ ਤੇ ਅਪਣੀ ਕਹਾਣੀ ਲਿਖਦਾ ਰਿਹਾ
(*_*)ਕਦੇ ਸੋਚਿਆਂ ਨਈ
(*_*)ਜ਼ਦੋ ਹਵਾ ਵਗੇਗੀ ਫਿਰ ਅੰਨਜ਼ਾਮ ਕੀ ਹਉ।
View Full
ਇਸ ਇਸ਼ਕ਼ ਦੇ ਰੰਗ ਅਨੋਖੇ ਨੇ,
ਵਫਾ ਘੱਟ ਤੇ ਜਿਆਦਾ ਧੋਖੇ ਨੇ
ਦਿਲ ਨਾਲ ਖੇਡ ਕੇ ਸੱਜਣਾ ਨੇ, ਬਸ ਸੁੱਟਣਾ ਹੀ ਸਿੱਖਿਆ ਏ
View Full
ਇਸ ਤੋਂ ਪਹਿਲਾ ਕਿ ਇਹ ਵਕਤ ਸਾਨੂੰ ਬੇ
ਵਫਾ ਕਰਦੇ
ਕਿਉਂ ਨਾ ਸੱਜਨਾਂ ਆਪਾਂ ਜੁਦਾ ਹੋ ਜਾਈਏ
ਜਿਵੇ ਤੂੰ ਅੱਜ ਹੀਰੇ ਤੋ ਬਣ ਗਈ ਪੱਥਰ
View Full