Gurbhej Dhillon Bajakhana

58
Total Status

Din paperan de aye

ਦਿਨ ਆਏ ਪੇਪਰਾ ਵਾਲੇ, ਰੋਂਦੇ ਦਿਲ ਨੂੰ ਕੌਣ ਸੰਭਾਲੇ.
ਪੱਲੇ ਕੁਝ ਨਹੀ ਪੈਂਦਾ ਸਾਰੇ ਨੌਟਸ ਰੱਟ ਤੇ ਆ
ਮੁੰਡੇ ਇਕ ਦੂਜੇ ਨੂੰ ਕਹਿੰਦੇ ਬਾਈ ਸੱਪਲੀ ਵੱਟ ਤੇ ਆ *

ਇਕ ਦੂਜੇ ਨੂੰ ਪੁਛਦੇ ਬਾਈ ਕਿੰਨਾ ਪੜ ਲਿਆ ਹੈ
ਮੈਨੂੰ ਕੁਝ ਨਹੀ ਆਓਦਾ ਤੂੰ ਕਿੰਨਾ ਚੇਤੇ ਕਰ ਲਿਆ ਹੈ
ਥੱਕ ਹਾਰ ਕੇ ਆਪਾਂ ਤਾਂ ਹਥਿਆਰ ਹੀ ਸੱਟ ਤੇ ਆ
ਮੁੰਡੇ ਇਕ ਦੂਜੇ ਨੂੰ ਕਹਿੰਦੇ ਬਾਈ ਸੱਪਲੀ ਵੱਟ ਤੇ ਆ

ਸਾਰਾ ਸਮੈਸਟਰ ਆਸ਼ਕੀ ਕਰਦਿਆਂ ਲੰਘ ਗਿਆ ਏ
ਦਿਲ ਕਿਸੇ ਦੇ ਇਸ਼ਕੇ ਦੇ ਰੰਗ ਵਿਚ ਰੰਗ ਗਿਆ ਏ
ਧਿਆਨ ਤਾਂ ਅੱਜ ਵੀ ੳਹਦੀ ਮੱਥੇ ਵਾਲੀ ਲੱਟ ਤੇ ਆ
ਮੁੰਡੇ ਇਕ ਦੂਜੇ ਨੂੰ ਕਹਿੰਦੇ ਬਾਈ ਸੱਪਲੀ ਵੱਟ ਤੇ ਆ

ਸਾਰਾ ਸਮੈਸਟਰ ਕਿਂੳ ਪੜੇ ਨਾ ਦਿਲ ਪਛਤਾਂੳਦਾ ਏ
ਕਿਸੇ ਬਹਾਨੇ ਪਾਸ ਹੌ ਜਾਈਏ ਇਹੀ ਚਾਹੂੰਦਾ ਏ
ਬਾਕੀ ਸਾਰਾ ਕੁਝ "BRaR" ੳਸ ਰੱਬ ਦੇ ਹੱਥ ਤੇ ਆ
ਮੁੰਡੇ ਇਕ ਦੂਜੇ ਨੂੰ ਕਹਿੰਦੇ ਬਾਈ ਸੱਪਲੀ ਵੱਟ ਤੇ ਆ.........

Kudi da naam ki save kita

ਮੁੰਡਾ ਕੁੜੀ ਨੂੰ ਆਪਣੇ ਘਰ ਸੱਦ ਦਾ
ਕੁੜੀ ਨੂੰ ਕਹਿੰਦਾ "ਤੂੰ ਬੇਠ ਤੇਰੇ ਲਈ ਮੈ ਕੋਫੀ ਬਣਾ ਕੇ ਲੈ ਕੇ ਆਉਣਾ"

"ਕੁੜੀ ਕਮਰੇ ਵਿਚ ਬੇਠੀ ਹੁੰਦੀ ਤੇ ਮੁੰਡੇ ਦਾ ਮੋਬਾਇਲ ਪਿਆ ਹੁੰਦਾ ਓਥੇ"
"ਕੁੜੀ ਕਹਿੰਦੀ ਚਲ ਮਿਸ ਕਾਲ ਮਾਰ ਕੇ ਵੇਖਦੀ ਨਾਮ ਕੀ ਫੀਡ ਕੀਤਾ ਮੇਰਾ ( Jaanu ਕੇ Sweety )
.
ਕੁੜੀ ਮਿਸ ਕਾਲ ਮਾਰ ਕੇ ਵੇਖਦੀ "ਉੱਪਰ ਨਾ ਵੇਖਦੀ ਤੇ ਹੈਰਾਨ ਹੋ ਜਾਂਦੀ
"ਉੱਪਰ ਨਾ ਫੀਡ ਕੀਤਾ ਹੁੰਦਾ
"
"
"
"
"
"
"
"
"
"
""ਜੀਤ ਟੇਲਰ"" :P

Ohdi saheli vi fasoune aa

Mood ਹੋਵੇ Ta Nitt ਨਵੀਂ
Takoune ਆ__
Kalli ਉਹ Ni Ohdi ਸਹੇਲੀ
V Fasoune ਆ__ :P

Ishq Ishq tan har koi kehnda

ਇਸ਼ਕ ਇਸ਼ਕ ਤਾ ਹਰ ਕੋਈ ਕਹਿੰਦਾ
ਬੜੀ ਦੂਰ ਇਸ਼ਕ ਦਾ ਡੇਰਾ,
ਸੱਚੇ ਦਿਲੋ ਪਿਆਰ ਜੇ ਕਰੀਏ
ਤਾ ਇਕੋ ਯਾਰ ਬਥੇਰਾ....

Jida tera kadd sohniye

ਕੋਠੇ ਤੇ ___ ਕਿੱਲ ਕੁੜੀਏ ....
.
.
.
.
ਜਿਡਾ ਤੇਰਾ ਕੱਦ ਸੋਹਣੀਏ____
_ਓਡਾ ਮਿੱਤਰਾਂ ਦਾ ਦਿਲ ਕੁੜੀਏ  :g ;)