ਸਾਇਕਲ ਤੇ ਵੱਢ ਕੇ ਮੈਂ ਪੱਠੇ ਲਿਆਵਾਂ,
ਤਾਂ ਕਿਤੇ ਬੇਬੇ ਦਿੰਦੀ ਚਾਹ ਨੀ,
ਭੱਜ ਕੇ ਤਿਆਰ ਹੋਵਾਂ,ਕਾਹਲ਼ੀ ਬੱਸ ਫੜ੍ਹਨੇ ਨੂੰ,
ਸਾਇਕਲ ਚਲਾਵਾਂ ਵਾਹੋ ਦਾਹ ਨੀ,
8 ਘੰਟੇ ਹੱਡ ਤੋੜਵੀਂ ਕਮਾਈ ਕਰ,
ਮਸਾਂ ਚਾਰ ਛਿਲੱੜਾਂ ਨੂੰ ਬੋਚੀ ਦਾ,
ਆਸ਼ਿਕੀ,ਇਸ਼ਕ ਬੜੇ ਦੂਰ ਦੀਆਂ ਗੱਲਾਂ,
ਸਾਡਾ ਮੁੱਖ ਮਸਲਾ ਏ ਬੱਸ ਰੋਟੀ ਦਾ...
Punjabi Status
ਨੀ ਤੂੰ #China ਦਾ Apple ਰੱਖ ਕੇ
ਹਵਾ ਕਰਦੀ ਆਂ
ਆਪਾਂ ਤੇ ਚੱਪਲ ਵੀ
#Apple ਦੀ ਪਾਉਂਦੇ ਆਂ....... :D :P
Punjabi Funny Status
ਜੇ ਤੇਰੇ ਜਿਸਮ ਨਾਲ ਪਿਆਰ ਹੁੰਦਾ
ਤਾ ਘਰੋਂ ਚੱਕ ਲੈ ਜਾਂਦਾ _____
.
.
ਪਰ ਪਿਆਰ ਤੇਰੀ ਰੂਹ ਨਾਲ ਆ <3
ਤਾਹੀਂ ਰੱਬ ਕੋਲੋਂ ਤੈਨੂੰ ਮੰਗਦਾ__
Punjabi Love Status
ਜਨਾਨੀ ਦੀ ਜੁੱਤੀ____
ਤੇ
ਸੂਈ ਹੋਈ ਕੁੱਤੀ ____
ਜਦੋ ਪੈ ਜਾਣ ਤਾਂ ____
ਬੰਦੇ ਦੀਆ ਚੀਕਾਂ ਕਢਾ ਦਿੰਦਿਆ ਨੇ __ ! :D :P
Punjabi Status
ਮੈਨੂੰ ਕਹਿੰਦੀ ਤੂੰ ਮੇਰੇ ਕੋਲ ਬੈਠ ਕੇ
ਹੋਰਾ ਵੱਲ ਨਾ ਵੇਖਿਆ ਕਰ,
ਮੈਂ ਕਿਹਾ ਮੇਰੀ #ਜਿੰਦਗੀ 'ਚ ਆ ਜਾ
ਸਾਰੀ ਦੁਨੀਆ ਤੋਂ ਅੱਖਾਂ ਮੀਚ ਲਉ... <3 ♥
Punjabi Love Status