Gurbhej Dhillon Bajakhana

58
Total Status

Ik kudi ne menu Poke karta

ਇਕ ਕੁੜੀ ਨੇ ਮੈਨੂੰ POKE ਕਰਤਾ ,
ਕਿਹੰਦੀ SORRY G ਮੈਂ JOKE ਕਰਤਾ !!!
ਮੈਂ ਕਿਹਾ ਕਮਲੀਏ ਇਹ ਤਾ ਹੁੰਦੀ ਆ ਪਿਆਰ DI ਨਿਸ਼ਾਨੀ__
ਅਗਲੇ e ਪਲ ਸਾਲੀ ਨੇ BLOCK ਕਰਤਾ!!! :(

Mera nahi kasoor chadhgi jawani

ਮੱਲੋ ਮੱਲੀ ਮੁੱਛ ਉੱਤੇ ਹੱਥ ਟਿਕਦਾ,
ਨਿੱਤ ਇਹ ਦਿਮਾਗ ਨਵੀਂ ਗੱਲ ਸਿੱਖਦਾ,
ਕਾਲੀ ਨਾਗਣੀ ਨਾਲ ਖੜੀ ਅੱਖ ਮਸਤਾਨੀ,
ਮੇਰਾ ਨਹੀਂ ਕਸੂਰ ਬਾਪੂ ਚੜਗੀ ਜਵਾਨੀ.....

Saale kehnde photo karvauni jije nal

Ni tU Sohni mai soHna ;) 
joDi apni kaMaaL ___.

SaaLe mere chaKi firn cAmre
kehnDe
photO Krvauni jeEje nal ___. ;)