Amar Aulakh

730
Total Status

Zindagi tere naal bitauni

ਜ਼ਿੰਦਗੀ ਤੇਰੇ ਨਾਲ ਬਿਤਾਉਣੀ
ਮਨ ਵਿਚ ਖਵਾਬ ਸਜ਼ਾ ਬੈਠੇ__
ਇੱਕ ਪਲ ਵੀ ਤੂੰ ਦੂਰ ਨਾ ਹੋਵੀਂ
ਹੁਣ ਇੰਨਾ ਤੈਨੂੰ ਚਾਹ ਬੈਠੇ__ ♥

Jise layi jaan vi de dayiye

ਨਾ ਕਰ ਯਾਰਾ ਇਸ ਦੁਨੀਆਂ
ਵਿੱਚ ਕਿਸੇ ਲਈ ਐਨਾ____
ਇਥੇ ਤਾਂ ਕਿਸੇ ਲਈ ਜਾਨ ਵੀ ਦੇ ਦਈਏ
ਤਾਂ ਲੋਕੀ ਕਹਿੰਦੇ ਨੇ !
>>ਇਸਦੀ ਤਾਂ ਆਈ ਹੋਈ ਸੀ !!!

Je dil naa dinda jaan chali jandi

♡ ♥• Uss chEhrE Ch kaShish
hi kuCh edan Di C •♥ ♡
♡ ♥• Je diL na dinda
tan jaan chaLi jandi •♥ ♡

Do amli sharab pee ke Motor Cycle te

ਦੋ ਅਮਲੀ ਸ਼ਰਾਬ ਪੀ ਕੇ ਮੋਟਰ ਸਾਇਕਲ ਤੇ ਜਾ ਰਹੇ ਸੀ
ਅੱਗੋ ਦੀ Truck ਆ ਰਿਹਾ ਹੁੰਦਾ
ਦੂਜਾ ਅਮਲੀ ਕਹਿੰਦਾ = ਓ ਵੇਖ ਦੋ ਮੋਟਰ ਸਾਇਕਲ ਆ ਰਹੇ ਨੇ
ਵਿਚੋ ਦੀ ਲੰਘਾ ਇਹਨਾਂ ਦੇ
ਪਹਿਲਾ ਕਹਿੰਦਾ ਠੀਕ ਏ
ਪਰ ਦੋਨੋ ਬੜੀ ਜੋਰ ਦੀ Truck ਵਿਚ ਵੱਜਦੇ
ਪਹਿਲਾ ਕਹਿੰਦਾ =  ਲੱਗਦਾ ਸਾਲਿਆਂ ਨੇ ਵਿੱਚ ਫੱਟਾ ਰੱਖਿਆ ਸੀ haha :D

Sanu tan Babbu Maan Pyara aa

ਸਾਡੀ ਸੋਚ ਰੁਕਦੀ ਆ ਉਸ ਉੱਤੇ..
ਜਿਸਨੂੰ 22-22 ਆਖਦਾ ਜੱਗ ਸਾਰਾ ਆ..
ਤੁਹਾਡੀ ਪਸੰਦ ਤਾਂ ਰੱਬ ਹੀ ਜਾਣੇ..
ਸਾਨੂੰ ਤਾਂ Babbu Maan ਪਿਆਰਾ ਆ...