Amar Aulakh

730
Total Status

Zindagi yari te safar mukkde jarur ne

ਜਿੰਦਗੀ, ਯਾਰੀ, ਤੇ ਸਫਰ ____
ਮੁੱਕਦੇ ਜ਼ਰੂਰ ਨੇ...
ਬੱਚੇ ਨਾਲ ਬੱਚਾ, ਤੀਵੀਂ ਤੋ ਆਦਮੀ , ਇਸ਼ਕ ਤੋ ਹੁਸਨ ____
ਰੁੱਸਦੇ ਜ਼ਰੂਰ ਨੇ...
ਅੰਬਰਾਂ ਤੋ ਤਾਰਾ , ਟਾਹਣੀ ਤੋ ਫੁੱਲ , ਪਿਆਰ ਵਿੱਚ ਦਿੱਲ ______
ਟੁੱਟਦੇ ਜ਼ਰੂਰ ਨੇ...

Sda changi kismat layi ardas karo

ਰੱਬ_ਤੋ_ਸਦਾ_ਚੰਗੀ _ਕਿਸਮਤ_ਲਈ..
ਅਰਦਾਸ _ਕਰੋ ..ਪੈਸੇ ਲਈ ਨਹੀ....
ਕਿਉਕਿ... ਚੰਗੀ_ਕਿਸਮਤ_ਨਾਲ ਪੈਸਾ_ਤਾਂ_ਮਿਲ_ਜਾਂਦਾ_ਹੈ,,_
ਪਰ,_ਪੈ ਸੇ_ਨਾਲ
ਚੰਗੀ_ਕਿਸਮਤ _ਨਹੀ_ਮਿਲਦੀ...

Bharosa karna panchian ton sikho

ਜੇ "ਪਰਮਾਤਮਾ" ਤੇ ਭਰੋਸਾ ਕਰਨਾ ਸਿੱਖਣਾ ਹੀ ਹੈ
ਤਾਂ ਪੰਛੀਆ ਤੋ ਸਿੱਖੋ,
ਕਿਉਂਕਿ ਜਦ ਉਹ ਸ਼ਾਮ ਨੂੰ
ਵਾਪਸ ਘਰ ਜਾਂਦੇ ਨੇ ਤਾਂ,
ਉਹਨਾ ਦੀ ਚੁੰਝ ਵਿੱਚ
ਕੱਲ ਦੇ ਲਈ ਕੋਈ ਦਾਣਾ ਨਹੀਂ ਹੁੰਦਾ...

Jo Akh kudi ne maari si

ਉਹ ਅੱਖ ਬੜੀ ਪਿਆਰੀ ਸੀ ,
ਜੋ ਕੁੜੀ ਨੇ ਮਾਰੀ ਸੀ ,
.
.
.
.
.
.
ਪਤਾ ਤਾਂ ਬਾਅਦ 'ਚ ਲੱਗਾ ,
ਉਹਨੂੰ ਬਾਬਾ ਰਾਮਦੇਵ ਵਾਲੀ ਬਿਮਾਰੀ ਸੀ.....!  ^_^  :P

Hun Heer Hogi tere Veer di

ਤੂੰ ਬਣਿਆ ਫਿਰਦਾ HITLER___
ਤੇ ਰਾਖੀ ਕਰਦਾ ਹੀਰ ਦੀ____
ਹੁਣ ਰਾਖੀ ਕਰਨੀ ਛੱਡ ਦੇ PUTT____
ਕਿਉਕਿ ਹੁਣ ਓਹ ਹੀਰ ਹੋਗੀ ਤੇਰੇ ਵੀਰ ਦੀ____