ਲੋਕੀਂ ਤਾਂ ਵੱਡੇ ਵੱਡੇ ਅਹਿਸਾਨ ਹੋਣ ਦੇ ਬਾਵਜੂਦ ਵੀ ਭੁੱਲ ਜਾਂਦੇ ਨੇ.....
ਇਸ਼ਕ ਵਿੱਚ ਮੇਰੇ ਵੱਲੋਂ ਤੇਰੇ ਨਾਲ ਪਾਈ ਹੋਈ ਬਾਤ ਹੀ ਕੀ ਸੀ.....
ਕੋਹਿਨੂਰ ਮਿਲਣ ਤੇ ਅਕਸਰ ਲੋਕ ਸੋਨੇ ਨੂੰ ਵੀ ਭੁੱਲ ਹੀ ਜਾਂਦੇ ਨੇ.....
ਤੂੰ ਮੈਨੂੰ ਯਾਦ ਰਖਦੀ ਏੱਦਾ ਦੀ ਹਾਲੇ ਮੇਰੀ ਔਕਾਤ ਹੀ ਕੀ ਸੀ..... :( :'(
Punjabi Sad Status
ਆਪਣੀ ਖੇਸੀ ਚਕਣੀ ਪੈਂਦੀ ਏ ,
ਸਾਡੀ ਤੇ ਕੋਈ ਮਿਸ ਪੂਜਾ ਵੀ ਨਹੀਂ
ਜੋ ਕਹੇ, ਉਠੋ ਜੀ ਥੋਡੀ ਜਾਨ
good morning ਕਹਿਂਦੀ ਏ..
Punjabi Status
ਮੰਗਵੀ ਲੈ ਕੇ "Activa"
ਫਿਰੇ ਹਵਾ ਖਿਲਾਰਦੀ
.
.
.
.
.
.
.
Oh ਮੈਂ Ik Din ਫੜ ਲਈ
"CYCLE" ਉਤੇ ਕੱਪੜਾ ਮਾਰਦੀ ......... haha lol
Punjabi Funny Status
ਕੁਝ ਬੰਦੇ ਸਟੇਸ਼ਨ ’ਤੇ ਟੰਗੀਆਂ
ਲਾਲ ਰੰਗ ਦੀਆਂ ਬਾਲਟੀਆਂ ਵਰਗੇ ਹੁੰਦੇ ਹਨ,
ਜਿਨ੍ਹਾਂ ਦੇ ਉਤੇ ਤਾਂ ਅੱਗ ਲਿਖਿਆ ਹੁੰਦੇ ਹੈ
ਪਰ ਅੰਦਰ ਰੇਤ ਭਰੀ ਹੁੰਦੀ ਹੈ...!!!
Punjabi Status
ਪੈਰਾਂ ਦੇ ਵਿੱਚ ਜੰਨਤ ਜਿਸਦੇ,
ਸਿਰ ਤੇ ਠੰਡੀਆਂ ਛਾਵਾਂ,
ਅੱਖਾਂ ਦੇ ਵਿੱਚ ਨੂਰ ਖੁਦਾ ਦਾ,
ਮੁੱਖ ਤੇ ਰਹਿਣ ਦੁਆਵਾਂ
ਗੋਦੀ ਦੇ ਵਿੱਚ ਮਮਤਾ ਵਸਦੀ,
ਦਾਮਨ ਵਿੱਚ ਫਿਜਾਵਾਂ,
ਜਿਨਾਂ ਕਰਕੇ ਦੁਨੀਆਂ ਦੇਖੀ,
ਉਹ ਰਹਿਣ ਸਲਾਮਤ ਮਾਵਾਂ......
Punjabi Status