ਪੈਰਾਂ ਦੇ ਵਿੱਚ ਜੰਨਤ ਜਿਸਦੇ,
ਸਿਰ ਤੇ ਠੰਡੀਆਂ ਛਾਵਾਂ,
ਅੱਖਾਂ ਦੇ ਵਿੱਚ ਨੂਰ ਖੁਦਾ ਦਾ,
ਮੁੱਖ ਤੇ ਰਹਿਣ ਦੁਆਵਾਂ
ਗੋਦੀ ਦੇ ਵਿੱਚ ਮਮਤਾ ਵਸਦੀ,
ਦਾਮਨ ਵਿੱਚ ਫਿਜਾਵਾਂ,
ਜਿਨਾਂ ਕਰਕੇ ਦੁਨੀਆਂ ਦੇਖੀ,
ਉਹ ਰਹਿਣ ਸਲਾਮਤ ਮਾਵਾਂ......

Leave a Comment