Mickie Kaushal

1106
Total Status

Main launda si jad gedi

ਮੈਂ ਲਾਉਦਾ ਸੀ ਜਦੋ ਗੇੜੀ
ਤੂੰ ਵੀ ਤੱਕਦੀ ਹੁੰਦੀ ਸੀ,
ਬਿਨਾਂ ਗੱਲੋਂ ਹੀ ਕੋਲ਼ੋ ਲੰਘਦੀ
ਹੱਸਦੀ ਹੁੰਦੀ ਸੀ,
ਅੱਜ ਕਿਵੇ ਬੁਲਾਉਣੀ
ਇਹ ਸਕੀਮ ਘੜੀ ਹੁੰਦੀ ਸੀ,
ਮੈਂ ਲਾਉਦਾ ਸੀ ਥਾਂ-ਥਾਂ ਨਾਕੇ
ਤੂੰ ਨੀਵੀਂ ਪਾਈ ਹੁੰਦੀ ਸੀ.....

Mainu Dassna nahi aayea

ik ਕੁੜੀ jo ਮੈਨੂੰ ਜਾਣਦੀ c___!
ਉਮਰ ਵਿੱਚ mere ਹਾਣ di ਸੀ___!
ਉਹਦੇ ਦਿਲ da ਘਰ ਤੇ ਖਾਲੀ c___!
ਪਰ ਮੈਨੂੰ ਵੱਸਣਾ nhi ਆਇਆ___!
ਮੈ pyAr ਤਾਂ ਉਸਨੂੰ ਕਰ ਦਾ c___!
but ਮੈਨੂੰ ਦੱਸਣਾ ਨਹੀ aayea___!!! :( :/

Rabba kra de sadi ik mulakaat

♥ ਥੱਕ ਗਈਆਂ ਅੱਖੀਆਂ ,, ਮੁੱਕ ਗਈ ਆਸ, ♥
♥ ਲੰਗਦਾ ਨਈ ਦਿਨ,, ਨਾਂ ਲੰਗਦੀ ਏ ਰਾਤ_♥
♥ ਉਹਦੇ ਦੀਦਾਰ ਨੂੰ ਤਰਸਦੇ,, ਅਸੀਂ ਕਰੀਏ ਅਰਦਾਸ,♥
♥ ਰੱਬਾ ਹੁਣ ਤਾਂ ਕਰਾਦੇ ,, ਸਾਡੀ ਇੱਕ ਮੁਲਾਕਾਤ_♥

Rabba Tainu bhull jaane aa

ਰੱਬਾ ਮਾਫ ਕਰੀਂ.....
ਹਰ ਚਮਕਨ ਵਾਲੀ ਚੀਜ਼ ਤੇ ਡੁੱਲ ਜਾਨੇ ਆਂ....
ਪੈਰ ਪੈਰ ਤੇ ਤੈਨੁੰ ਭੁੱਲ ਜਾਨੇ ਆਂ,
ਖੁਸ਼ੀ ਮਿਲੇ ਤਾ ਯਾਰਾ ਨਾਲ Party ਕਰਣੀ ਨੀ ਭੁੱਲਦੇ...
ਪਰ ਤੇਰਾ ਸ਼ੁਕਰਾਨਾ ਕਰਨਾ ਅਕਸਰ ਭੁੱਲ ਜਾਨੇ ਆਂ,
ਆਵੇ ਔਖੀ ਘੜੀ ਤਾ ਤੈਨੰ ਉਸੇ ਵੇਲੇ ਯਾਦ ਕਰਦੇ ਆਂ....
ਪਰ ਓਹ ਘੜੀ ਚੋ ਨਿਕਲਦੇ ਹੀ ਤੈਨੁੰ ਭੁੱਲ ਜਾਨੇ ਆਂ....

Kadi kadi Dil jaroor raunda hai

ਕਦੀ ਕਦੀ ਇਹ ਦਿਲ ਜ਼ਰੂਰ ਰੋਂਦਾਂ ਹੈ,
ਜਦੋ ਕੋਈ ਆਪਣਾ ਮਿਲ ਕੇ ਦੂਰ ਹੁੰਦਾ ਹੈ।
ਬਹੁਤ ਰੋਂਦੀਆਂ ਨੇ ਇਹ ਕਮਬਖਤ ਅੱਖਾਂ,
ਕਿਉਂਕਿ ਦਿਲ ਨਾਲੋਂ ਜਿਆਦਾ
ਕਸੂਰ ਇਹਨਾਂ ਦਾ ਹੁੰਦਾ ਹੈ... :(