ਬਿਨ੍ਹਾਂ ਡੰਡੇ ਤੋਂ Lady Cycle ਟੱਲੀ ਮਾਰਕੇ ਲੰਘਦੀ ਸੀ,
ਪਿਨਸਲ ਘੜਨੇ ਖਾਤਰ ਤੂੰ Sharpener ਸਾਥੋਂ ਮੰਗਦੀ ਸੀ,
Class 'ਚ ਕਿੰਨੀ ਵਾਰੀ ਖੋਲ੍ਹੇ ਸੀ ਰੀਬਨ Teriyan ਗੁੱਤਾਂ ਦੇ,
Pen ਦੀ ਸਿਆਹੀ ਡੋਲ੍ਹ ਸਾਡੇ ਜੁੰਮੇ ਸ਼ਕੈਤਾਂ ਲਾਉਂਦੀ ਸੀ,
ਤੋੜ ਵਿੱਦਿਆ ਭੜਾਈ ਦੇ ਪੱਤੇ Books ਵਿੱਚ ਪਾਉਂਦੇ ਸੀ,
ਪੀਰਡ Drawing ਦਾ ਪਹਾੜਾਂ ਪਿੱਛੇ ਸੂਰਜ ਬਣਾਉਂਦੇ ਸੀ,
ਸੁਣਿਆ ਕਨੇਡੇ Settle ਹੋਗੀ ਜਿਹੜੀ ਸਾਨੂੰ ਚਾਹੁੰਦੀ ਸੀ.....
Punjabi Status
ਮੈ ਤੇਰਾ ਹੀ ਆ ਕਿਊ ਵਾਰ- ਵਾਰ
ਪੁੱਛਦੀ ਰਹਿਨੀ ਏ ♥
ਮੈ ਤੈਨੂੰ ਮਨਾਉਂਦਾ ਰਹਿੰਦਾ ਹਾਂ
ਤੂੰ ਗੱਲ-ਗੱਲ ਤੇ ਰੁੱਸਦੀ ਰਹਿਨੀ ਏ
Punjabi Love Status
ਮੇਰੀ GF ਕਹਿੰਦੀ :-
Sorry _ ਹੁਣ _ ਮੈਨੂੰ _ ਭੁੱਲ _ ਜਾਈ _
London _ ਮੰਗ _ ਦਿੱਤੀ _ ਆ _
25 _ ਤਰੀਕ _ ਦਾ _ ਵਿਆਹ _ ਆ
.
.
.
. .
.
.
.
.
.
.
.
ਮੈ ਕਿਹਾ " ਕਮਲੀਏ _ ਜੋ _ ਹੋਣਾ _ ਸੀ _ ਉੱਹ _ ਤਾਂ _ ਹੋ _ ਗਿਆ _
ਤੂੰ _ ਕੰਮ _ ਕਰੀ _
Laptop _ ਭੇਜ _ ਦਈ _ ਮੈਨੂੰ _ ਜਾ _ ਕੇ :P :D
Punjabi Funny Status
ਜਦੋਂ ਮੇਰੀ ਅਰਥੀ ਉਠਾ ਕੇ ਚਲਨਗੇ
ਮੇਰੇ ਯਾਰ ਸਬ ਹੁਂ ਹੁਮਾ ਕੇ ਚਲਨਗੇ
ਚਲਨਗੇ ਮੇਰੇ ਨਾਲ ਦੁਸ਼ਮਨ ਵੀ ਮੇਰੇ
ਏਹ ਵਖਰੀ ਏ ਗਲ ਮੁਸਕੁਰਾ ਕੇ ਚਲਨਗੇ
ਰਹਿਯਾਂ ਤਨ ਤੇ ਲੀਰਾਂ ਮੇਰੇ ਜ਼ਿਂਦਗੀ ਭਰ
ਮਰਨ ਬਾਦ ਮੈਨੂ ਸਜਾ ਕੇ ਚਲਨਗੇ
ਜਿਨਾ ਦੇ ਮੈਂ ਪੈਰਾਂ ਚ ਰੁਲਦਾ ਰੇਹਾ ਹਾਂ
ਓਹ ਹਥਾਂ ਤੇ ਮੈਨੂ ਉਠਾ ਕੇ ਚਲਨਗੇ
ਮੇਰੇ ਯਾਰ ਮੋਡਾ ਵਟਾਵਨ ਬਹਾਨੇ
ਤੇਰੇ ਦਰ ਤੇ ਸਜਦਾ ਸਜਾ ਕੇ ਚਲਨਗੇ
ਬਿਠਾਯਾ ਜਿਨਾਂ ਨੂ ਮੈਂ ਪਲਕਾਂ ਦੀ ਛਾਂਵੇ
ਓਹ ਬਲਦੀ ਹੋਈ ਅਗ ਤੇ ਬਿਠਾ ਕੇ ਚਲਨਗੇ
_____ " ਸ਼ਿਵ ਕੁਮਾਰ ਬਟਾਲਵੀ "
Punjabi Status
ਸੋਨੇ ਦੇ ਗਹਿਣੇ ਚੋਂ ਕਦੇ ਵੀ ਖੁਸ਼ਬੂ ਆਵੇ ਨਾ,
ਜੀਭ ਦੇ ਜ਼ਖਮਾਂ ਨੂੰ ਕੋਈ ਵੀ ਮੱਲਮ ਹਟਾਵੇ ਨਾ
ਮੁਰਦੇ ਕਦੇ ਮੁੜਿਆ ਨਹੀਂ ਕਰਦੇ ਸਮਸ਼ਾਨਾਂ ਚੋਂ,
ਪਿਆਰ-ਮੁਹੱਬਤ ਵਰਗੀ ਚੀਜ਼ ਮਿਲਦੀ ਨਹੀਂ ਦੁਕਾਨਾਂ ਚੋਂ...
Punjabi Status