Mickie Kaushal

1106
Total Status

Kade vadh garoor na ho jave

ਕਦੇ ਉਹ ਦਿਨ ਨਾਂ ਆਵੇ,
ਕਿ ਹੱਦੋਂ ਵੱਧ ਗਰੂਰ ਹੋ ਜਾਵੇ,
ਬਸ ਇੰਨੇ ਨੀਵੇਂ ਬਣਕੇ ਰਹੀਏ ,
ਕਿ ਹਰ ਦਿਲ ਦੁਆ ਦੇਣ ਲਈ ਮਜਬੂਰ ਹੋ ਜਾਵੇ.....

kade oh din naa aave
ke hadon vadh garoor ho jaave
bass ene niven ban ke rahiye
ke har dil dua den lyi majboor ho jaave

Duniya Mein Flirts Ki Kami Nahi

Iss Duniya Mein Flirts Ki Kami Nahi,
Ab Suraj Ko Hi Dekho,
Aata Hai Usha Ke Sath
Jata Hai Sandhya Ke Sath,
Sota Hai Nisha Ke Sath,
Aur Uthta Hai Kiran Ke Sath.
.
.
.
.
.
Aur Log Kahte Hai Ki Main Hi Flirty Hoon...

Ik Request Kudiyan layi

ਕੁੜੀਆਂ ਲਈ ਬੇਨਤੀ
.
.
.
ਕ੍ਰਿਪਾ ਕਰਕੇ Facebook ਤੇ ,
ਆਵਦੇ Name ਦੇ ਅੱਗੇ
"Angel, Princess, Sweet,
Lovely..."Etc... ਨਾ ਲਗਾਇਆ ਕਰੋ...
.
.
.
.
ਕਿਉਂਕਿ ਤੁਹਾਡੀ ਸ਼ਕਲ ਦੇਖਣ ਤੋਂ ਬਾਅਦ
ਲੋਕਾਂ ਦਾ Princess ਤੇ
Angels ਤੋਂ ਭਰੋਸਾ ਉਠਦਾ ਜਾ ਰਿਹਾ ..... xD :P

Lokan Di Seerat Badi Kharab Dekhi

Kalyug De Is Daur Vich Lokan Di Seerat
Badi Kharab Dekhi Main,
"Dudh" Vechn Jana Painda Hai Ghar Ghar,
Te Dukana Vich Bade Aram Naal Payi
Vikdi Sharab Dekhi Main

ਕਲਯੁੱਗ ਦੇ ਇਸ ਦੌਰ ਵਿੱਚ
ਲੋਕਾਂ ਦੀ ਸੀਰਤ ਬੜੀ ਖ਼ਰਾਬ ਦੇਖੀ ਮੈਂ,
"ਦੁੱਧ" ਵੇਚਣ ਲਈ ਜਾਣਾ ਪੈਂਦਾ ਹੈ ਘਰ - ਘਰ,
ਤੇ ਦੁਕਾਨਾਂ ਵਿੱਚ ਬੜੇ ਅਰਾਮ ਨਾਲ
ਪਈ ਵਿੱਕਦੀ "ਸ਼ਰਾਬ" ਦੇਖੀ ਮੈ

Harbhajan Mann Choun Ku Dina Da Mela Lyrics

ਉਠ ਜਾਗ ਮੁਸਾਫਰ ਤੂੰ, ਹੋਈ ਭੌਰ ਨਗਾਰੇ ਵੱਜੇ !

ਜੋ ਕਰਨਾ ਅਬ ਕਰ ਲੈ , ਕਰਨਾ ਕਲ ਸੋ ਕਰ ਲੈ ਅੱਜੇ !

ਗਫਲਤ ਵਿਚ ਬੀਤ ਗਿਆ, ਮੁੜ ਕੇ ਹਥ ਨੀ ਆਉਨਾ ਵੇਲਾ !

ਹੈ ਆਉਣ ਜਾਣ ਬਣਿਆ , ਦੁਨਿਯਾ ਚਹੁੰ ਕਾ ਦਿਨਾ ਦਾ ਖੇਲਾ !

ਹੈ ਆਉਣ ਜਾਣ ਬਣਿਆ , ਦੁਨਿਯਾ ਚਹੁੰ ਕਾ ਦਿਨਾ ਦਾ ਮੇਲਾ !

ਫਲ ਟਹਿਣੀ ਲੱਗਣੇ ਨਾ , ਵਾਪਿਸ ਲੇਹਰਾਂ ਕਦੇ ਨੀ ਮੁੜੀਆਂ !

ਕੱਠ ਨਾਲ ਸਬਬਾਂ ਦੇ, ਬੇੜੀ ਪੂਰ ਤ੍ਰਿਝਨੀ ਕੁੜੀਆਂ !

ਨਚ ਰਹੀਆਂ ਪੂਤਨੀਆਂ ,ਜਗਤ ਮਦਾਰੀ ਵਾਲਾ ਮੇਲਾ !

ਹੈ ਆਉਣ ਜਾਣ ਬਣਿਆ , ਦੁਨਿਯਾ ਚਹੁੰ ਕਾ ਦਿਨਾ ਦਾ ਖੇਲਾ !

ਹੈ ਆਉਣ ਜਾਣ ਬਣਿਆ , ਦੁਨਿਯਾ ਚਹੁੰ ਕਾ ਦਿਨਾ ਦਾ ਮੇਲਾ !