ਕੀ ਕਹਿਣਾ ਮੈਂ ਲੋਕ ਪਰਾਇਆਂ ਨੂੰ,
ਇਥੇ ਤਾਂ ਆਪਣੇ ਈ ਦਿਲ ਦੁਖਾ ਜਾਂਦੇ ਨੇ,
ਕੀ ਲੈਣਾ ਮੈਂ ਏਸ ਬੇਰੰਗੀ ਦੁਨੀਆਂ ਤੋਂ,
ਇਥੇ ਤਾਂ ਆਪਣੇ ਈ ਰੰਗ ਵਿਖਾ ਜਾਂਦੇ ਨੇ,
ਮਾਰਨ ਵਿਚ ਨਾ ਕੋਈ ਕਸਰ ਛੱਡਦੇ,
ਜੀਣੀ ਗਮਾਂ ਵਿਚ ਜਿੰਦਗੀ ਸਿਖਾ ਜਾਂਦੇ ਨੇ,
ਜਿਹਨਾਂ ਲਫਜਾਂ ਨੂੰ ਕਦੇ ਨਹੀਂ ਸਮਝ ਪਾਏ,
ਐਸੇ ਗਹਿਰੇ ਲਫਜ਼ ਵੀ ਸਾਥੋਂ ਲਿਖਾ ਜਾਂਦੇ ਨੇ...
Punjabi Sad Status
ਬਾਪੂ ਕਹਿੰਦਾ ਸਵੇਰੇ ਸਵੇਰੇ ਉਠਜਾ ਪੁੱਤ
ਹੁਣ ਰਾਤ ਨੂ ਫਿਰ ਸੋਣਾ ਹੁੰਦਾ ਐ
ਤੇ ਸਹੇਲੀ ਕਹਿੰਦੀ ਸਵੇਰੇ ਜਲਦੀ ਨਾ ਉਠੇਆ ਕਰ
ਮੈਂ ਸੁਪਨੇ ਚ ਆਉਣਾ ਹੁੰਦਾ ਐ...... :P:P
Punjabi Funny Status
कभी खुद को फोन लगा के देखो...
इंगेज टोन सुनाई देगी...
दुनिया से मिलने में सब मस्त हैं...
और खुद से मिलने की सारी लाइनें व्यस्त हैं...
यही जिंदगी है...
Hindi Sad Status
Kitna Door Nikal Gaye Rishte Nibhate Nibhate,
Khud Ko Kho Diya Hamne Apno Ko Pate Pate,
Log Kehte Hain Dard Hai Mere Dil Mein,
Aur Ham Thak Gaye Muskurate Muskurate….
Hindi Sad Status
ਦੋਸਤੋ....ਇੱਕ ਵਿਆਹ ਦੀ ਗੱਲ ਆ.......
ਕੁੜੀ ਦੀ ਵਿਦਾਇਗੀ ਦਾ ਵਕਤ ਹੁੰਦਾ।
ਕੁੜੀ ਬਹੁਤ ਰੋ ਰਹੀ ਹੁੰਦੀ ਆ .. ਕਦੇ ਬਾਪ ਦੇ ਗੱਲ ਲੱਗ ਕੇ ..ਕਦੇ ਮਾ ਦੇ ..ਕਦੇ ਭਾਈ ਦੇ ...ਅਤੇ ਕਦੇ ਭੈਣਾ ਦੇ.........
ਏਨੇ ਵਿਚ ਲਾੜਾ ਵਿਚਾਰਾ ਅੱਕ ਕੇ ਕਹਿੰਦਾ
" ਰੱਖੋ ਇਹਨੂੰ ਤੁਸੀ ਇਥੇ ਹੀ........
ਜਿਹੜੀ ਥੋਡੇ ਕੋਲੇ ਨਹੀ ਚੁੱਪ ਕਰਦੀ ... ਸਾਡੇ ਕੋਲ ਕਰੂਗੀ ? :P
Punjabi Jokes Status