ਖੜਾ ਵੇਖ ਕੇ ਸਿੰਘ ਸਰਦਾਰ ਮੂਹਰੇ।
ਵੱਡੇ ਵੱਡੇ ਜਾਲਮ ਵੀ ਨੇ ਢੇਰ ਹੋ ਗਏ
ਸਾਡੀ ਚਮਕਦੀ ਤੇਜ ਤਲਵਾਰ ਮੂਹਰੇ।
ਅਣਖਾਂ ਨਾਲ ਜਿਊਣਾ ਸੁਭਾਅ ਸਾਡਾ
ਸਿੰਘ ਝੁਕਦੇ ਨੀ ਕਿਸੇ ਸਰਕਾਰ ਮੂਹਰੇ।
ਤਖਤਾਂ ਤਾਜਾਂ ਦਾ ਭਾਵੇ ਮਾਣ ਵੱਡਾ
ਫਿਕੇ ਪੈਦੇ ਤਾਜ ਸਾਡੀ ਦਸਤਾਰ ਮੂਹਰੇ।
Punjabi Status
ਛੱਡ ਤੀ ਪੜ੍ਹਾਈ ਨੀ ਮੈਂ ਛੱਡ ਦਿੱਤਾ ਖੇਤ ਬੰਨਾ
ਇੱਕ ਤੇਰੇ ਕਹਿਣ ਤੇ,
ਕੱਚੀਏ ਜ਼ੁਬਾਨ ਦੀਏ
ਚਾਹ ਵੀ ਨਾ ਤੂੰ ਛੱਡ ਸਕੀ ਇੱਕ ਮੇਰੇ ਕਹਿਣ ਤੇ.... :D :P
Punjabi Funny Status
ਮਾਰੇ ਪਿੰਡ ਸਾਈਕਲ ਤੇ ਗੇੜੇ ਨੀ,
ਤੂੰ ਲੱਖਾ ਦਰਦ ਸਹੇੜੇ ਨੀ,
ਮੈ ਤੇਰਾ ਮੈ ਤੇਰਾ ਤੂੰ ਕੁੜੀਆ ਨਾਲ ਲੱੜਦੀ ਰਹੀ,
ਤੂੰ ਮੇਰੇ ਮਾਰੀ ਹਾਣ ਦੀਏ
ਕਲਾਸਾਂ MiSs ਕਰਦੀ ਰਹੀ...:D
Punjabi Funny Status
ਬਾਰੀ ਬਰਸੀ ਖਟਨ ਗਿਆ ਸੀ
ਖੱਟ ਕੇ ਲਿਆਦੀ ਚਾਬੀ __
ਤੁਹਾਡਾ ਭਰਾ ਛੜਾ ਫਿਰਦਾ ਕੰਜਰੋ
ਲੱਭ ਲਿਆ ਦੇਵੋ ਤੁਹਾਡੀ ਭਾਬੀ
Punjabi Boliyan
ਘਰਵਾਲਾ ਤੇ ਘਰਵਾਲੀ ਲੜ ਰਹੇ ਸੀ
"
ਘਰਵਾਲਾ "ਸਾਲੀ ਕੁੱਤੀ"
"
ਘਰਵਾਲੀ "ਸਾਲਾ ਕੁੱਤਾ"
"
ਬੱਚਾ hehehe "ਮੈ ਸਾਲਾ ਕਤੂਰਾ"
Punjabi Jokes Status