Amandeep Sharma

72
Total Status

Facebook te Add & Chat Karn naal

ਇੱਕ Message ਕੁੜੀਆਂ ਲਈ
.
.
.
.
Facebook ਤੇ Add ਕਰਨ ਨਾਲ ,
ਮੁੰਡਿਆਂ ਨਾਲ Chat ਕਰਨ ਨਾਲ
ਸਵਾਇਨ ਫਲੂ ਨਹੀ ਫੈਲਦਾ :D :P

Kise di shakal dekh ke akal

ਕਿਸੇ ਦੀ ਸ਼ਕਲ ਦੇਖ ਕੇ ਅਕਲ ..
ਸ਼ਰੀਰ ਦੇਖ ਕੇ ਤਾਕਤ ..
ਤੇ ਕਪੜੇ ਦੇਖ ਕੇ ਹੈਸੀਅਤ ਦਾ..
ਅੰਦਾਜ਼ਾ ਲਗਾਓਨ ਵਾਲਾ
ਸਬ ਤੋਂ ਵੱਡਾ ਮੂਰਖ ਹੁੰਦਾ

Mein Dil wicho kade kadhya nahi

ਜ਼ਿਦਗੀ 'ਚੋਂ ਕਈ ਲੱਖ ਵਾਰੀ ਚਲਾ ਜਾਵੇ,
ਆਪਣੇ ਦਿਲ ਦੇ ਵਿੱਚੋਂ ਕਦੇ ਕੋਈ ਕੱਢਿਆ ਨਹੀਂ ਮੈਂ,
ਰਹਿਮਤ ਮਿਹਨਤ ਉੱਤੇ ਸਦਾ ਹੀ ਵਿਸ਼ਵਾਸ਼ ਕੀਤਾ ਏ,
ਬਿਲਕੁੱਲ ਕਿਸਮਤ ਦੇ ਸਹਾਰੇ ਖ਼ੁਦ ਨੂੰ ਛੱਡਿਆ ਨਹੀਂ ਮੈਂ

Raatin Sohneya nu milan gye der

ਰਾਤੀਂ ਸੋਹਣਿਆਂ ਨੁੰ ਮਿਲਣ ਗਏ ਦੇਰ ਹੋ ਗਈ,
ਦੇਰ ਕਾਹਦੀ ਹੋਣੀ C ਸਵੇਰ ਹੋ ਗਈ,
ਫੇਰ...
.
ਫੇਰ
.
ਕੀ
.
ਬਾਪੂ ਡਾਂਗ ਲੈ ਕੇ ਬੈਠਾ ਸੀ
ਆਉਂਦਿਆਂ ਹੀ ਯਾਰਾਂ ਦੀ RepaiR ਹੋ ਗਈ :P

Kudi te munda park ch baithe si

ਕੁੜੀ ਤੇ ਮੁੰਡਾ PARK ਚ ਬੈਠੇ ਸੀ.....
ਕੁੜੀ :- ਕੁਛ ਏਦਾਂ ਦਾ ਕਹੋ ਕਿ
ਮੇਰੇ ਦਿਲ ਦੀ ਧੜਕਨ ਤੇਜ਼ ਹੋ ਜਾਵੇ
.
.
.
.
ਮੁੰਡਾ :-  ਭੱਜ ਤੇਰਾ ਬੁੜ੍ਹਾ ਆ ਗਿਆ___