Kayi mashoor ho gye
ਹਮਾਰੀ ਹਸਤੀ ਕੋ
ਤੁਮ ਕਿਆ ਪਹਿਚਾਨੋਗੇ
ਕਈ ਮਸ਼ਹੂਰ ਹੋ ਗਏ
ਹਮੇਂ ਬਦਨਾਮ ਕਰਤੇ ਕਰਤੇ ✌
ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ,
ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ...
ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ,
ਚਬਲਾ ਦਾ ਜਮਾਨਾ ਹੀ ਮੁੱਕਾ ਦਿਆਂਗੇ..
ਵਿਦੇਸ਼ਾਂ ਵਿੱਚ
👉 ਖੂਬ ਮਿਹਨਤ ਕਰੋ,
ਇੱਕ ਦਿਨ ਜ਼ਰੂਰ ਕਾਮਯਾਬ ਹੋਵੋਂਗੇ
ਸਾਡੇ ਇੱਥੇ
👉 ਤੁਹਾਡੇ ਦੰਦਾਂ ਵਿੱਚ ਵਿੱਥ ਹੈ,
ਤੁਸੀਂ ਤਾਂ ਕਰੋੜਪਤੀ ਬਣੋਂਗੇ
😃😂😃
अब तो घर से बाहर निकलो..
तो मास्क 'खुद' गाना गा देता है...
अकेले अकेले कहां जा रहे हो..
हमें साथ ले लो जहां जा रहे हो 😷
😂😂