Gurbhej Dhillon Bajakhana

58
Total Status

Mainu apni heere di mundri de de

ਕੁੜੀ:- ਮੈਨੂੰ ਆਪਣੀ ਹੀਰੇ ਦੀ ਮੁੰਦਰੀ ਦੇ ਦੇ ।
ਮੈਂ ਮੁੰਦਰੀ ਦੇਖ ਕੇ ਤੈਨੂੰ ਯਾਦ ਕਰ ਲਿਆ ਕਰਾਂਗੀ ।
ਮੁੰਡਾ:- ਤੂੰ ਇਹ ਸੋਚ ਕੇ ਯਾਦ ਕਰੀਂ ਕਿ
ਕਮੀਨੇ ਤੋਂ ਇਕ ਮੁੰਦਰੀ ਮੰਗੀ ਸੀ, ਉਹਨੇ ਉਹ ਵੀ ਨਹੀਂ ਦਿੱਤੀ । # :P

Sohne hunde kaafir neetan ton

ਜੋ "ਸੋਹਣੇ" ਨੇ ਰੱਜ ਕੇ
ਓਹ ਹੁੰਦੇ "ਕਾਫ਼ਿਰ" ਨੀਤਾਂ ਤੋਂ
ਅਸੀਂ "ਕੰਜਰ" ਚੰਗੇ ਹਾ
ਤੇਰੇ ਉਨ੍ਹਾ "ਸ਼ਰੀਫਾਂ" ਤੋਂ......!!!

Kad Vyaah hona mitran da

ਜੋੜਾ ਉੱਡ Gya ਤਿੱਤਰਾਂ ਦਾ. . .
ਜੋੜਾ ਉੱਡ Gya ਤਿੱਤਰਾਂ ਦਾ*
ਹੱਥ Dekh ਦੱਸ ਪੰਡਤਾਂ,,,
ਕਦ Vyaah ਹੋਣਾ ਮਿੱਤਰਾਂ ਦਾ :D

Its very hard to choose sohniye

ਕੀ ਦੱਸਾਂ ਅੱਜ ਕਿੰਨਾ ਕਨਫਿਊਜ਼ ਸੋਹਣੀਏ ਨੀ
its ਵੈਰੀ ਹਾਰਡ ਟੂ ਚੂਜ਼ ਸੋਹਣੀਏ ਨੀ
ਕਿ ਤੂੰ ਜਿਆਦਾ ਸੋਹਣੀ ?
ਜਾਂ ਮੇਰੀ ਸਾਲੀ ਜਿਆਦਾ ਸੋਹਣੀ ;) ;)

Kudi de hathon gol gappa digg pya

ਇਹ ਗਲ ਸੁਨ ਕੇ kudi de ਹਥੋ ਗੋਲਗੱਪਾ ਈ ਡਿਗ ਪਿਆ
..
..
..
..
..
..
..
..
ਜਦੋ ਰੇਹੜੀ ਵਾਲੇ ਨੇ ਕਿਹਾ ,,
ਹੁਣ ਪੰਜਾ ਦੇ 2 ਈ ਗੋਲਗੱਪੇ ਆਉਂਦੇ ਆ :P :D