Status submitted by: Amar-aulakhPage - 68

Amar Aulakh
Main haan putt kalgian wale da
ਮੈਂ ਹਾਂ ਪੁੱਤ ਕਲਗੀਆਂ ਵਾਲੇ ਦਾ..
ਵੈਰੀ ਦੀ ਤਾਕਤ ਦਾ ਮੈਨੂੰ ਖੋਫ ਨਹੀ,
ਸਭ ਤੋ ਵਖਰਾ ਏ ਰੂਪ ਮੇਰਾ,
ਮੈਂ ਕਾਇਰਾਂ ਵਾਂਗ ਡਰਪੋਕ ਨਹੀ...!
Punjab de famous singers di details
ਪੰਜਾਬ ਦੇ ਮਸ਼ਹੂਰ ਕਲਾਕਾਰਾਂ ਦਾ ਵੇਰਵਾ
ਸੱਚ ਗਾਉਣ ਵਾਲਾ - ਬੱਬੂ ਮਾਨ Babbu Maan
ਫਕੀਰੀ ਵਾਲਾ - ਗੁਰਦਾਸ ਮਾਨ Gurdas Maan
ਸਟਾਇਲ ਵਾਲਾ - ਜੈਜੀ ਬੀ Jazzy B
ਯਾਰਾਂ ਦੋਸਤਾਂ ਵਾਲਾ- ਸ਼ੈਰੀ ਮਾਨ Sherry Maan
ਸ਼ਾਇਰੀ ਵਾਲਾ - ਦੇਬੀ ਮਖਸ਼ੂਸਪੁਰੀ Debi Makhsoospuri
ਕਲੀਆਂ ਦਾ ਬਾਦਸ਼ਾਹ - ਕੁਲਦੀਪ ਮਾਣਕ Kuldeep Manak
ਫੁਕਰੇ ਲੋਕ - ਗਿੰਪੀ , ਦਿਲਜੀਤ ,ਯੋ ਯੋ ਅਤੇ ਬਾਕੀ ਹੋਰ ਲੰਡੀ ਪੁੱਚੀ
Gippy Diljit Yo-Yo & others
ਜੇ ਮੇਰੇ ਵਲੋਂ ਦਿੱਤੀ ਜਾਣਕਾਰੀ ਸੱਚ ਆ ਤਾਂ ਕੁਮੈਂਟ ਜਰੂਰ ਕਰਿਓ ਮਿੱਤਰੋਂ (y)
Ishq changa rehan vi nahi dinda
#ਇਸ਼ਕ ਆਪ ਕਿਹੜਾ ਚੰਗਾ __
ਚੰਗਿਆਂ ਰਹਿਨ ਵੀ ਨਈ ਦਿੰਦਾ __
ਦਿਨੇ ਓਸੀਆਂ ਪਵਾਓਦਾਂ __
ਰਾਤੀਂ ਪੈਣ ਵੀ ਨਈ ਦਿੰਦਾ __ :P <3