Mickie Kaushal

1106
Total Status

Haasa sarean da rona kallean da

ਮਰੇ ਮੁੱਕਰੇ ਦਾ ਕੋਈ ਗਵਾਹ ਨਹੀਂ
ਤੇ ਸਾਥੀ ਕੋਈ ਨਹੀਂ ਜੱਗ ਤੋਂ ਚੱਲਿਆਂ ਦਾ...
.
.
ਸਾਡੇ ਪੀਰਾਂ-ਫਕੀਰਾਂ ਨੇ ਗੱਲ ਦੱਸੀ
ਹਾਸਾ ਸਾਰਿਆਂ ਦਾ ਤੇ ਰੌਣਾ ਕੱਲਿਆਂ ਦਾ.... :'(

Love Entry for Commerce Students

For all #Commerce students :
Journal Entry for #Love :

GirlFriend A/c Dr..

   To petrol A/c

   To cash A/c

   To gifts A/c

   To recharge A/c
(Being #Love expenses incurred & the #Boyfriend declared insolvent)

Kayi baar Attitude beijati kara dinda

ਦੋ ਮੁੰਡੇ ਬੱਸ ਵਿੱਚ ਚੜ੍ਹੇ
ਇੱਕ ਮੁੰਡੇ ਨੂੰ ਤਾਂ ਸੀਟ ਮਿਲਗੀ ਪਰ ਦੂਜੇ ਨੂੰ ਨਹੀਂ ਸੀ ਮਿਲੀ
.
ਅਚਾਨਕ ਉਸਨੇ ਵੇਖਿਆ ਕਿ ਇੱਕ ਸੋਹਣੀ #ਕੁੜੀ
ਜਿਸਨੇ ਚੂੜਾ ਪਾਈਆ ਹੋਈਆ ਸੀ
ਜਿਸ ਤੋਂ ਪਤਾ ਲਗਦਾ ਸੀ ਕਿ ਉਹ ਵਿਆਹੀ ਹੋਈ ਹੈ ,
ਉਸਦੇ ਨਾਲ ਦੀ ਸੀਟ ਖਾਲੀ ਪਈ ਏ
.
ਇਹ ਵੇਖ ਕੇ ਉਸਨੇ ਕੁੜੀ ਨੂੰ ਕਿਹਾ "ਭਾਬੀ ਜੀ,
ਮਾੜਾ ਕੁ ਨਾਲ ਨੂੰ ਹੋ ਜਾਓ ਮੈ ਵੀ ਬਹਿਣਾ ਏ "
.
ਕੁੜੀ ਇਹ ਸੁਣ ਕੇ ਗੁੱਸੇ ਚ ਬੋਲੀ:-
ਕੀ ਮੇਰਾ ਘਰਆਲਾ ਤੈਨੂੰ ਜਾਣਦਾ ਏ ?
ਜੋ ਤੂੰ ਮੈਨੂੰ ਭਾਬੀ ਕਿਹਾ, ਦੀਦੀ ਜੀ ਕਹਿ #ਦੀਦੀ ਜੀ "
.
ਇਹ ਸੁਣ ਕੇ ਮੁੰਡੇ ਨੇ ਜਵਾਬ ਦਿੱਤਾ:-
ਲੈ ਫਿਰ ਮੈ ਕਿਉਂ ਦੀਦੀ ਜੀ ਕਹਾਂ ?
.
ਮੇਰਾ #ਬਾਪੂ ਕਿਹੜਾ ਤੇਰੀ #ਬੇਬੇ ਨੂੰ ਜਾਣਦਾ ਏ ? ;) :P
ਸਿੱਖਿਆ:- ਕਈ ਵਾਰ #Attitude ਬੇਇਜਤੀ ਕਰਾ ਦਿੰਦਾ ਏ :D

Waqt Ko Jisne Nahi Samjha

Waqt Ko Jisne Nahi Samjha
Use Mitna Padta Hai....

Bach Gya Talvaar se To
Phool Se Katna Padta Hai

Chahe Kitni Hi Badi Ho,
Har Nadi Ki Raah Se
Chattan Ko Hatna Padta Hai....

Je Umeed tutt jave tan sabh tutt janda

ਹੱਡੀਆਂ ਟੁੱਟ ਜਾਣ ਤਾਂ
ਇਲਾਜ਼ ਦੀ ਜ਼ਰੂਰਤ ਹੁੰਦੀ ਹੈ,

#ਦਿਲ ਟੁੱਟ ਜਾਵੇ ਤਾਂ
ਪਿਆਰ ਦੀ ਜ਼ਰੂਰਤ ਹੁੰਦੀ ਹੈ,

ਪਰ ਜੇ #ਉਮੀਦ ਟੁੱਟ ਜਾਵੇ
ਤਾਂ ਸਭ ਕੁੱਝ ਟੁੱਟ ਜਾਂਦਾ :(