_ਤੂੰ ਕੋਸ਼ਿਸ਼ ਕਰ ਲੱਖ ਵਾਰੀ____
ਬਣ ਨੀਂਦ ਨੈਣਾਂ ਵਿੱਚ ਰੜਕਾਂਗੇ●●
●●ਤੂੰ ਨਿੱਤ ਜਸ਼ਨਾਂ ਵਿਚ ਖੋ ਜਾਣਾ
ਅਸੀਂ ਹਿਜਰ ਤੇਰੇ ਵਿਚ ਤੜਫਾਂਗੇ
●●●● _ਅਸੀਂ ਐਨੇ ਸੌਖੇ ਨਹੀਂ ਭੁੱਲਣੇ
____ਤੇਰੀ ਹਰ ਧੜਕਨ ਵਿਚ ਧੜਕਾਂਗੇ
●● _ਤੇਰੇ ਦਿਲ ਦੀ ਨਗਰੀ ਵਿੱਚ ਯਾਰਾ
____ਬਣ ਕੇ ਬੂਹਾ ਇਸ਼ਕ ਦਾ ਖੜਕਾਂਗੇ...
Punjabi Shayari Status
ਤੂੰ Diffrential Equation ਵਰਗੀ ਨੀ
ਮੇਰਾ SoLve ਕਰਨ ਨੂੰ ਜੀਅ ਕਰਦਾ ;)
ਪਰ ਹੱਥ Math 'ਚ ਤੰਗ Kude :P
ਬੱਸ ਏਸੇ ਗੱਲ ਤੋਂ ਦਿਲ ਡਰਦਾ
ਕਿਤੇ ਗਲਤ Formula na ਲਾ ਬੈਠੇ
ਫੇਰ ਕਹੇਂਗੀ ਹਾਏ ਨੀ !
Munda ਕੀ ਕਰਦਾ....? ;) :P
Punjabi Status
ਵੇਖ Honsla ਮਿੱਤਰਾਂ ਦਾ
ਕਿੰਨਾ ਤੈਨੂੰ #Pyar ਕਰਦਾ__
.
.
Ikk ਦਿਨ ਭੇਜ ਕੇ Message
ਦੋ-ਦੋ ਦਿਨ Intzaar ਕਰਦਾ_
Punjabi Status
True Fact about #Handwriting
.
.
.
.
.
.
.
Agar Hand Writing Ki Baat Karen To
Exam Ke Aakhiri 15 Min. Mein
Har Student Mein
Doctor Ki Aatma Aa Jati Hai :O :D
Hindi Funny Status
ਸਾਡੀ ਹੱਸਦੀ ਵੱਸਦੀ ਜ਼ਿੰਦਗੀ ਨੂੰ
ਓਹ ਐਸਾ "#Lock " ਕਰ ਗਈ
"#Click" ਕਰਨ ਤੇ ਪਤਾ ਲੱਗਾ,
ਹਾਏ ਰੱਬਾ !
ਓਹ ਤਾਂ "#Block" ਕਰ ਗਈ...
Punjabi Funny Status