Je Fan Sohniye tu Ramdev di
ਜੇ "FAN" ਸੋਹਣੀਏ ਤੂੰ "#RAMDEV" ਦੀ
"ਬਾਬੇ ਨਾਨਕ" ਦਾ ਨਾਮ ਮੈਂ ਵੀ ਰੱਟਦਾ
ਜੇ ਕੁੜ੍ਹੀ ਆਂ "ਸ਼ੌਕੀਨ" ਬਿਲੋ "ਸ਼ਹਿਰ" ਦੀ
ਵੈਲੀ "ਪਿੰਡ" ਦਾ ਰਕਾਨੇ ਮੈਂ ਵੀ ਅੱਤ ਦਾ.....
ਜੇ "FAN" ਸੋਹਣੀਏ ਤੂੰ "#RAMDEV" ਦੀ
"ਬਾਬੇ ਨਾਨਕ" ਦਾ ਨਾਮ ਮੈਂ ਵੀ ਰੱਟਦਾ
ਜੇ ਕੁੜ੍ਹੀ ਆਂ "ਸ਼ੌਕੀਨ" ਬਿਲੋ "ਸ਼ਹਿਰ" ਦੀ
ਵੈਲੀ "ਪਿੰਡ" ਦਾ ਰਕਾਨੇ ਮੈਂ ਵੀ ਅੱਤ ਦਾ.....
FIRE ko AAG kehte hain
COBRA ko NAAG kehte hain
GARDEN ko BAAG kehte hain
Aur "EXAMS" ke samay jo kaam na kare
-
-
-
. . . . . Use DIMAG kahte Hain :D
Kathe reh na je hoyea
Door hoyea vi ni jana
.
.
.
.
.
Aini kas ke chaped tere maru sohniye..
taitho hass vi nai hona
te taitho royea vi nai jana... :D :P
ਇੱਕ ਭਾਈ ਬੱਕਰੀਆਂ ਚਰਾ ਰਿਹਾ ਸੀ ,
ਅੱਗੇ ਈ ਭਾਈ ਧੁੱਪ ਤੇ ਗਰਮੀ ਕਰਕੇ ਪਰੇਸ਼ਾਨ ਸੀ
.
ਇੰਨੇ ਨੂੰ ਉਥੇ ਝੰਡਾ ਅਮਲੀ ਆਉਂਦਾ ਤੇ ਕਹਿੰਦਾ "ਇਹ ਬਕਰੀਆਂ ਕਿੱਥੇ ਲੈ ਕੇ ਚੱਲਾ ਓਏ ? "
.
ਭਾਈ ਖਿਝ ਕੇ ਕਹਿੰਦਾ "ਇਹਨਾਂ ਨੂੰ ਸਕੂਲੇ ਛੱਡਣ ਚਲਾਂ "
.
ਇਹ ਸੁਣ ਕੇ ਝੰਡਾ ਕਹਿੰਦਾ " ਮਾਰਾ ਚੰਡ ਸਾਲੇ ਦੇ... ਬੂੜੇ ਨੂੰ ਫੁਦੂ ਬਣਾਉਣਾ
ਅੱਜ ਤਾਂ ਐਤਬਾਰ ਏ ਸਕੂਲ ਤੇਰੇ ਪਿਓ ਨੇ ਖੋਲਿਆ lol