Dil se door nahi

ਅਸੀਂ ਨਾਜੁਕ #ਦਿਲ ਦੇ ਲੋਕ ਜਮਾ
ਸਾਡਾ #ਦਿਲ ਨਾ ਯਾਰ ਦੁਖਾਇਆ ਕਰ
ਨਾ ਝੂਠੇ ਵਾਅਦੇ ਕਰਿਆ ਕਰ
ਨਾ ਝੂਠੀਆਂ ਕਸਮਾਂ ਖਾਇਆ ਕਰ
ਤੈਨੂੰ ਕਈ ਵਾਰੀ ਮੈਂ ਆਖਿਆ ਏ
ਸਾਨੂੰ ਮੁੜ ਮੁੜ ਨਾ ਅਜਮਾਇਆ ਕਰ
ਤੇਰੀ ਯਾਦ 'ਚ ਸੱਜਣਾ ਮਰ ਗਏ ਆਂ
ਸਾਨੂੰ ਏਨਾ ਯਾਦ ਨਾ ਆਇਆ ਕਰ 🖤
ਸਿਰ ਤੇ ਰੱਖੀਂ ਓਟ ਮੇਰੇ ਮਾਲਕਾ
ਦੇਵੀਂ ਨਾ ਕੋਈ ਤੋਟ ਮੇਰੇ ਮਾਲਕਾ
ਚੜ੍ਹਦੀ ਕਲਾ ਸਿਰਹਾਣੇ ਰੱਖੀਂ
ਦਾਤਾ ਸੁਰਤ ਟਿਕਾਣੇ ਰੱਖੀਂ !!!
तेरे जाने का गम जरूर है
तेरे मेसेजों की कमी जरूर है,
कौन सी गलतफहमी बनी दीवार
उसको जानने की तड़प जरूर है !!!
ਮੈਨੂੰ ਇੰਨਾ ਮਾੜਾ ਨਾ ❌ ਬਣਾਈ ਰੱਬਾ 🙏
ਕਿ ਕੋਈ ਮੇਰੇ ਕਰਕੇ ਰੋਵੇ 😭
ਤੇ ਇੰਨਾ ਚੰਗਾ 😄 ਵੀ ਨਾ ਬਣਾਂੲੀ
ਕਿ ਕੋਈ ਮੇਰੇ ਲਈ ਰੋਵੇ 😭