Pardesi aan par Desi aan
ਪ੍ਰਦੇਸੀ ਆਂ, ਪਰ #ਦੇਸੀ ਆਂ,
ਯਾਦਾਂ ਸੀਨੇ ਲਾ ਬੈਠੇ ਆਂ
ਹੋਰ ਕੁ ਥੋੜ੍ਹਾ ਪਾਉਣ ਦੀ ਖਾਤਿਰ,
ਬਹੁਤਾ ਅਸੀਂ ਗਵਾ ਬੈਠੇ ਆਂ
ਖੁਦ ਦਾ ਕਰਜ਼ਾ ਲਾਹੁੰਦੇ ਲਾਹੁੰਦੇ,
ਦੇਸ਼ ਦਾ ਕਰਜ਼ ਚੜ੍ਹਾ ਬੈਠੇ ਆਂ
ਪਰ ਜਿਥੇ ਚੋਗ ਖਿਲਾਰੀ "ਉਸਨੇ", ਓਥੇ ਡੇਰੇ ਲਾ ਬੈਠੇ ਆਂ
ਪ੍ਰਦੇਸੀ ਆਂ, ਪਰ #ਦੇਸੀ ਆਂ,
ਯਾਦਾਂ ਸੀਨੇ ਲਾ ਬੈਠੇ ਆਂ
ਹੋਰ ਕੁ ਥੋੜ੍ਹਾ ਪਾਉਣ ਦੀ ਖਾਤਿਰ,
ਬਹੁਤਾ ਅਸੀਂ ਗਵਾ ਬੈਠੇ ਆਂ
ਖੁਦ ਦਾ ਕਰਜ਼ਾ ਲਾਹੁੰਦੇ ਲਾਹੁੰਦੇ,
ਦੇਸ਼ ਦਾ ਕਰਜ਼ ਚੜ੍ਹਾ ਬੈਠੇ ਆਂ
ਪਰ ਜਿਥੇ ਚੋਗ ਖਿਲਾਰੀ "ਉਸਨੇ", ਓਥੇ ਡੇਰੇ ਲਾ ਬੈਠੇ ਆਂ
Jab guzar jaayenge maah-a-geyyaran
Teri aamad ka phir shor hoga
Kya meri zindagi ka bharosa
Alvida Alvida Maah-e-Ramzaan
ਹੁਸਨਾ ਦੇ ਮਾਲਕੋ ਸਤਾਇਆ ਨਾ ਕਰੋ
ਹਰ ਗੱਲ ਦਿਲ ਉੱਤੇ ਲਾਇਆ ਨਾ ਕਰੋ__
__ਲੱਗੀ ਵਾਲੇ ਹੁੰਦੇ ਸਦਾ ਦਿਲ ਦੇ ਮਰੀਜ਼
ਤੋਬਾ ਤੋਬਾ ਰੋਹਬ ਜਮਾਇਆ ਨਾ ਕਰੋ __
Mohabbat shonk se hoti hai irado se nhi,
Dosti insano se hoti hai patthron se nhi,
Agar gila ho koi dil mein to mita dena,
Gile apno se kiye jaate hai gairon se nhi !!
ਜਿਆਦਾ Daaru ਪੀ ਕੇ #Saheli ਦੇ ਘਰ
Phone ਕਰਨਾ ਹਾਨੀਕਾਰਕ ਹੋ ਸਕਦਾ ਹੈ__
.
.
.
.
.
.
Kyunki ਸੱਸ ਨੁੰ ਵੀ I Love You
ਕਹਿ Ho ਸਕਦਾ ਹੈ__ :P :D