ਪ੍ਰਦੇਸੀ ਆਂ, ਪਰ #ਦੇਸੀ ਆਂ,
ਯਾਦਾਂ ਸੀਨੇ ਲਾ ਬੈਠੇ ਆਂ
ਹੋਰ ਕੁ ਥੋੜ੍ਹਾ ਪਾਉਣ ਦੀ ਖਾਤਿਰ,
ਬਹੁਤਾ ਅਸੀਂ ਗਵਾ ਬੈਠੇ ਆਂ
ਖੁਦ ਦਾ ਕਰਜ਼ਾ ਲਾਹੁੰਦੇ ਲਾਹੁੰਦੇ,
ਦੇਸ਼ ਦਾ ਕਰਜ਼ ਚੜ੍ਹਾ ਬੈਠੇ ਆਂ
ਪਰ ਜਿਥੇ ਚੋਗ ਖਿਲਾਰੀ "ਉਸਨੇ", ਓਥੇ ਡੇਰੇ ਲਾ ਬੈਠੇ ਆਂ

Leave a Comment