15 ਅਗਸਤ ਨੂੰ ਆ ਗਿਆ ਯਾਦ
ਸਾਡਾ ਦੇਸ਼ ਵੀ ਹੈ ਅਜ਼ਾਦ

‪#‎Facebook‬ ਤੇ ‪#‎Status‬ ਪਾ ਕੇ
Profile ਤੇ ਤਿਰੰਗਾ ਲਾ ਕੇ
ਮਹਿੰਦਰ ਕਪੂਰ ਦੇ ਗਾਨੇ ਗਾਓ
ਆਜ਼ਾਦੀ ਦਾ ਜਸ਼ਨ ਮਨਾਓ
16 ਤਰੀਕ ਨੂੰ ਸਭ ਭੁਲਾ ਕੇ
15 ਅਗਸਤ ਨੂੰ ਆ ਗਿਆ ਯਾਦ
ਸਾਡਾ ਦੇਸ਼ ਵੀ ਹੈ ਅਜ਼ਾਦ....

Leave a Comment