punjabi status

ਮੇਰੀ ਮੌਤ ਪਿੱਛੋ ਮੇਰੀ ਅਰਥੀ ਨੂੰ ਥੋੜਾ ਰੋਕ ਲਿਉ,
ਮੇਰੇ #ਯਾਰ ਨੇ ਕਮੀਨੇ ਪੱਕਾ ਲੇਟ ⌚ ਅਾਉਣਗੇ 
ਪਿੱਠ ਪਿੱਛੇ ਭਾਵੇਂ ਕਰਦੇ ਨੇ ਲੱਖ ਮਾੜੀਆ,
ਪਰ ਅੈਨੀ ਅਾ ✅ ਗਰੰਟੀ ਫੁੱਟ-ਫੁੱਟ ਰੋਣਗੇ

Leave a Comment