ਅੱਜ ਫੇਰ ਇਸ਼ਕ ਕਹਾਣੀ ਯਾਦ ਆ ਗਈ
ਓਹਦੇ ਵਲੋ ਦਿਤੀ ਹੋਈ ਨਿਸ਼ਾਨੀ ਯਾਦ ਆ ਗਈ
ਅੱਜ ਫੇਰ ਲਾਇਆ ਡੇਰਾ ਗਮਾਂ ਨੇ ਮੇਰੇ ਦਿਲ ਵਿਚ
ਜਿਹਦੇ ਕਰਕੇ ਅਧੁਰਾ ਹਾਂ #ਮਰਜਾਣੀ ਯਾਦ ਆ ਗਈ
Ajj fer ishq kahani yaad aa gayi
ohde valo ditti hoi nishani yaad aa gayi
aaj fer laya dera gama ne mere Dil vich
jihde karke adhure haa marjani yaad aa gayi

Leave a Comment