ਅੱਜ ਨਬਜ ਉਹਨਾਂ ਦੀ ਵੇਖੀ ਮੈਂ,
ਕੁਝ ਬਦਲੀ ਬਦਲੀ ਲਗਦੀ ਸੀ,  
ਮੂਹੋਂ ਤਾਂ ਕੁਝ ਕਹਿ ਨਾਂ ਹੋਇਆ ,
ਪਰ ਚੇਹਰੇ ਦੀ ਉਦਾਸੀ ਸਭ ਕੁਝ ਦੱਸਦੀ ਸੀ,
ਸਖੀਆਂ ਨਾਲ ਤਾਂ ਹੱਸਦੀ ਸੀ ,
ਪਰ ਅੰਦਰੋ ਅੰਦਰੀ ਭਖਦੀ ਸੀ! 

Leave a Comment