ਭਾਵੇਂ ਤੈਨੂੰ ਤੱਕਿਆਂ ਅੱਜ ਕਈ ਸਾਲ ਹੋ ਗਏ ,,
ਤੇਰੇ ਨਾਲ ਸੀ ਗੁਜਾਰੇ ਦਿਨ ,ਖੌਰੇ ਕਿੱਥੇ ਖੋ ਗਏ ,
ਅੱਜ ਫਿਰ ਨਿਚ੍ਡ ਗਏ, ਕਈ ਜ਼ਖਮ ਪੁਰਾਣੇ ,
ਯਾਦ ਵਿਚ ਤੇਰੀ, ਮੇਰੇ ਨੈਨ ਅੱਜ ਫਿਰ ਰੋ ਗਏ...

Leave a Comment