punjabi sad status

ਮਾਰ ਹੁੰਗਾਰੇ #ਦਿਲ ਤੇਰਾ ਵੀ ਰੌਂਦਾ ਹੋਵੇਗਾ
ਉੱਠਦੇ-ਬਹਿੰਦੇ ਦਿਨ-ਰਾਤ, ਖ਼ਿਆਲ ਇੱਕੋ ਪੈਦਾ ਹੋਵੇਗਾ
ਜਿਦਾਂ ਇੱਥੇ ਮੈਂ ਤੇ ਫ਼ਿਰ ਉਹ ਕਿੱਦਾਂ ਹੋਵੇਗਾ?
ਰਹਿਣ ਸਲਾਮਤ ਜੱਗ ਉੱਤੇ ਜੋੜੀਆਂ ਲੋਕੋ
ਜਿੰਨਾ #ਪਿਆਰ ਬੜੀ ਮੁਸ਼ਕਿਲ ਨਾਲ ਪਾਇਆ ਹੋਵੇਗਾ,
ਲੱਗਣ ਦੁਆਵਾਂ ਉਹਨਾਂ ਆਸ਼ਕਾਂ ਨੂੰ ਜਿੰਨਾਂ ਡਰਦੇ ਸੱਜਣਾਂ ਦੇ
ਸਿਰ ਇਲਜ਼ਾਮ ਆਪਣੇ ਸਿਰ ਲਾਇਆ ਹੋਵੇਗਾ !!!

Leave a Comment