ਇਕ ਬੰਦਾ ਅਖਰੋਟ ਵੇਚ ਰਿਹਾ ਸੀ..
ਸੰਤਾ : ਆਹ ਖਾਣ ਨਾਲ ਕੀ ਹੁੰਦਾ ਆ ????
ਅਖਰੋਟ ਵਾਲਾ : ਇਹਦੇ ਨਾਲ ਦਮਾਗ ਤੇਜ਼ ਹੁੰਦਾ ਆ ... !!
ਸੰਤਾ : ਓਹ ਕਿੱਦਾਂ ???
ਅਖਰੋਟ ਵਾਲਾ : ਚਲ ਇਹ ਦੱਸ ਕਿ1 ਕਿਲੋ ਚੋਲਾਂ ਵਿਚ ਕਿੰਨੇ ਚੋਲ ਹੁੰਦੇ ਨੇ ???
ਸੰਤਾ : ਪਤਾ ਨੀ ਯਾਰ !!
ਅਖਰੋਟ ਵਾਲੇ ਨੇ ਉਸਨੂੰ ਅਖਰੋਟ ਖਵਾਇਆ ਤੇ ਪੁਛਿਆ : ਹੁਣ ਦਸ 1 ਦਰਜਨ ਵਿਚ ਕਿੰਨੇ ਕੇਲੇ ਹੁੰਦੇ ਨੇ ???
ਸੰਤਾ : 12 ..
ਅਖਰੋਟ ਵਾਲਾ : ਵੇਖਿਆ ਹੋ ਗਿਆ ਨਾ ਦਮਾਗ ਤੇਜ਼ ..
ਸੰਤਾ : ਚੱਲ 2 ਕਿਲੋ ਦੇ ਦੇ :D
You May Also Like




