ਵਾਦਾ ਨੀ ਮੈਂ ਚਾਹੁੰਦਾ ਬੱਸ ਕੋਸ਼ਿਸ਼ ਕਰੀ
ਕੇ ਜਿਹੜਾ ਰਿਸ਼ਤਾ ਹੈ ਆਪਣਾ ਨਿਭਾਈ ਤੂੰ....
ਇਹੋ ਏ ਦੁਆ ਕਦੇ ਹੋਈਏ ਨਾ ਜੁਦਾ
ਹੱਥ "ਰਾਏ" ਦਾ ਕਦੇ ਨਾ ਛੱਡ ਜਾਈ ਤੂੰ....
ਤੇਰੀ ਖੁਸ਼ੀ ਲਈ ਮੈਂ ਅਪਣਾ ਵਜੂਦ ਦਾਅ ਤੇ ਲਾ ਦਿਆਂ
ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ
ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾ ਦਿਆਂ ......<3

Leave a Comment