ਸਫਾਈ ਸੇਵਕ ਹੜਤਾਲ਼ ਕਰਦੇ ਹਨ
ਤਾਂ ਸੜਕਾਂ ‘ਤੇ ਕੂੜਾ ਸੁੱਟ ਕੇ ਰੋਸ ਪ੍ਰਗਟ ਕਰਦੇ ਹਨ।

ਦੋਧੀ ਹੜਤਾਲ਼ ਕਰਦੇ ਹਨ
ਤਾਂ ਸੜਕਾਂ ‘ਤੇ ਦੁੱਧ ਡੋਲ ਕੇ ਰੋਸ ਪ੍ਰਗਟ ਕਰਦੇ ਹਨ।

ਕਿਸਾਨ ਹੜਤਾਲ ਕਰਦੇ ਹਨ
ਤਾਂ ਸਬਜ਼ੀਆਂ ਸੜਕਾਂ ‘ਤੇ ਸੁੱਟ ਕੇ ਹੜਤਾਲ਼ ਕਰਦੇ ਹਨ

ਬੈਂਕਾਂ ਵਾਲਿਆਂ ਨੂੰ ਪਤਾ ਨਹੀਂ ਕਦੋਂ ਅਕਲ ਆਵੇਗੀ
😂😂😂

 

Leave a Comment