ਹਰ ਥਾਂ ਤੇ ਤੇਰਾ ਜ਼ਿਕਰ ਹੁੰਦਾ
ਅਸੀਂ ਜਿੱਥੇ ਉੱਠਦੇ ਬਹਿਣੇ ਆਂ
ਤੇਰੇ ਦਿੱਤੇ ਹੋਏ ਜ਼ਖਮਾਂ ਨੂੰ
ਚੁੱਪ ਕਰ ਕੇ ਹਰ ਦਮ ਸਹਿਣੇ ਆਂ
ਕੋਈ ਪੁੱਛੇ ਜੇ ਸਾਨੂੰ ਕੀ ਚਾਹੀਦਾ ?
ਬੱਸ ਨਾਮ ਤੇਰਾ ਹੀ ਲੇਨੇ ਆਂ
ਜਦੋਂ ਯਾਦ ਤੇਰੀ ਆ ਕੋਲ ਬਵੇ
ਤਸਵੀਰ ਤੇਰੀ ਤੱਕ ਲੇਨੇ ਆਂ <3
har than te tera zikr hunda
asin jithe uthde behne aan
tere ditte hoe zakhma nu...
chupp krke har dum sehne aan.
koi puche je sanu ki chahida ?
bass naam tera hi lene aan.
jado #Yaad teri aa kol bve.
Tasveer teri takk lene aan. <3

Leave a Comment