ਇੱਕ ਔਰਤ ਨੇ ਭਿਖਾਰੀ ਨੂੰ 5 ਰੁਪਏ ਦਿੱਤੇ
ਭਿਖਾਰੀ – ਮੈਡਮ ਮੇਰੇ ਨਾਲ ਨਾ-ਇਨਸਾਫੀ ਕਿਉਂ  🙄 🤔?
ਔਰਤ – ਕੀ ਮਤਲਬ ?

ਭਿਖਾਰੀ – ਤੁਸੀਂ ਪਿਛਲੇ ਸਿਗਨਲ ਤੇ
ਭਿਖਾਰੀ ਨੂੰ 10 ਰੁਪਏ ਦਿੱਤੇ ਸੀ
ਔਰਤ – ਤੈਨੂੰ ਕਿਵੇਂ ਪਤਾ ?
ਭਿਖਾਰੀ – ਹੁਣੇ ਓਹਨੇ
#WhatsApp ਗਰੁੱਪ 'ਚ ਪਾਇਆ ਆ 😀 😜

Leave a Comment