ਪਹਿਲੀ :- ਓਏ! ਮੈਂ ਇੱਕ ਥਪੜ ਮਾਰਿਆ ਨਾ,
ਅਮਰੀਕਾ ਡਿੱਗੇਗੀ ਜਾ ਕੇ ਹਾਂ !
ਦੂਜੀ :- ਓਏ, ਮੈਂ ਇੱਕ ਥਪੜ ਮਾਰਿਆ
ਨਾਂ ਕਨੇਡਾ ਜਾ ਡਿੱਗੇਗੀ,
ਇੱਕ ਬਜੁਰਗ ਕੋਲ ਖੜ੍ਹਾ ਕਹਿੰਦਾ:- ਭੈਣ ਜੀ
ਆ ਨਿੱਕੀ ਜੀ ਮੁੱਕੀ ਮਾਰਿਓ
ਮੈਂ ਨਾਲ ਦੇ ਪਿੰਡ ਜਾਣਾ ਏ....

Leave a Comment