ਜਨਾਨੀਆਂ ਦਾ ਦਿਮਾਗ
ਪਹਿਲੀ ਅਨਪੜ ਜਨਾਨੀ:-  ਯਾਰ ਮੈਂ ਸੁਣਿਆ
ਭਾਰਤ ਨੇ ਹਿੰਦੁਸਤਾਨ ਤੇ ਹਮਲਾ ਕਰਤਾ

.
ਦੂਜੀ ਅਨਪੜ ਜਨਾਨੀ:- ਔ ਤੇਰੀ ਜੇ ਇਨਾਂ ਨੇ
ਸਾਡੇ ਘਰ ਦੇ ਉਪਰ ਬੰਬ ਸੁੱਟਿਆ ਫਿਰ ?
.
ਪਹਿਲੀ ਅਨਪੜ ਜਨਾਨੀ:-
ਤੂੰ ਘਬਰਾ ਨਾ ਅਸੀ ਤਾਂ ਇੰਡੀਆ 'ਚ ਰਹਿਣੇ ਆਂ :D

Leave a Comment