ਇੱਕ ਭਿਖਾਰਣ ਦੂਜੀ ਭਿਖਾਰਣ ਨੂੰ :- ਤੈਨੂੰ ਕਿਦਾਂ ਦਾ ਪਤੀ ਚਾਹੀਦਾ
.
ਦੂਜੀ :- ਮੈਨੂੰ ਤਾਂ ਪਤੀ ਚਾਹੀਦਾ ਬਦਮਾਸ਼,
ਥੋੜਾ ਲੁੱਚਾ ਹੋਵੇ, ਸ਼ਕਲ ਤੋ ਵੀ ਠੀਕ ਠਾਕ ਹੋਵੇ
ਕਮੀਸ਼ਨ ਖੋਰ ਹੋਵੇ , ਹਰਾਮ ਖੋਰ ਹੋਵੇ
ਦੇਸ਼ ਨੂੰ ਵੇਚ ਕੇ ਖਾ ਜਾਵੇ, ਬੇਸ਼ਰਮ ਹੋਵੇ
ਚਾਪਲੂਸੀਆਂ ਵਿੱਚ ਸੱਭ ਨੂੰ ਪਿੱਛੇ ਛੱਡ ਦੇ
ਇੱਕ ਨੰਬਰ ਦਾ ਕਮੀਨਾ ਹੋਵੇ
.
ਪਹਿਲੀ ਭਿਖਾਰਣ :- ਚੁੱਪ ਕਰ, ਕੰਮ ਭਿਖਾਰੀਆਂ ਵਾਲੇ
ਸੁਪਣੇ ਸੁਖਬੀਰ ਬਾਦਲ ਦੇ  :D :P

Leave a Comment