ਪਤਨੀ – ਮੈਂ #Birthday Gift ਤੇ ਗਹਿਣੇ ਮੰਗੇ ਸੀ 💍
ਤੇ ਤੁਸੀਂ ਕੀ ਦਿੱਤਾ ? 🎁
ਖਾਲੀ ਡੱਬਾ !!! 🤷‍

ਕਿੰਨੀ ਸ਼ਰਮ 😐 ਆਈ ਮੈਨੂੰ ਆਪਣੇ #Friends ਸਾਹਮਣੇ
ਪਤੀ – ਕਮਲੀਏ! ਸ਼ਰਮ ਹੀ ਤਾਂ ਔਰਤਾਂ ਦਾ ਗਹਿਣਾ ਹੁੰਦਾ ਆ 😄😝

Leave a Comment