ਇੱਕ ਛੋਟਾ ਬੱਚਾ ਕੁੱਤਾ ਘੁੰਮਾਉਣ ਲੈ ਕੇ ਜਾ ਰਿਹਾ ਸੀ
ਇੱਕ ਪੁਲਸ ਆਲਾ ਉਥੋ ਲੰਘਿਆ
ਤੇ ਬੱਚੇ ਨੂੰ ਸ਼ਰਾਰਤ ਦੇ ਮੂਡ 'ਚ ਪੁੱਛਿਆ
ਆਪਣੇ ਭਰਾ ਨੂੰ ਕਿਥੇ ਲੈ ਕੇ ਜਾ ਰਿਹਾ ਕਾਕਾ ?
ਬੱਚੇ ਨੇ ਫਟੈਕ ਦਣੀ ਜਵਾਬ ਦਿੱਤਾ :- ਅੰਕਲ ਜੀ,
ਪੁਲਸ 'ਚ ਭਰਤੀ ਕਰਾਉਣ ਚੱਲਿਆਂ :D :P

Leave a Comment