ਜਾ ਕੇ ਤੂੰ ਕੈਨੇਡਾ ਕਾਹਦਾ ਹੋਗੀ ਸੈੱਟ ਆ,
ਆਗਿਆ ਗੁਰੂਰ ਸਾਥੋਂ #ਯਾਰੀ ਤੋੜ ਗਈ...
ਜੱਦੀ #ਸਰਦਾਰ ਨੂੰ #Desi ਦੱਸ ਕੇ
ਕੀਤੀ ਗ਼ਲਤੀ ਨੀ ਸਾਥੋਂ ਮੁੱਖ ਮੋੜ ਗਯੀ
ਮੇਹਰ ਬਾਬੇ ਦੀ ਆ ਹੋਈ ਚੰਗਾ ਟਾਇਮ ਨੀ
ਹੁਣ ਦੇਖੀ ਕਿਵੇਂ ਵੱਜਦਾ ਓਏ ਨਾਮ ਜੱਟੀਏ
ਪੁਰਾਣੀਆਂ #ਯਾਦਾਂ ਨੂੰ ਚੇਤੇ ਕਰ ਰੋਏਂਗੀ,
ਜਦੋਂ ਹੋ ਗਿਆ ਨੀ Desi #ਜੱਟ ਫੇਮ ਜੱਟੀਏ...