ਅੱਜ ਟੈਮ ਮਾੜਾ ਮੇਰੇ ਉੱਤੇ ਚੱਲਦਾ,
ਤਾਂਹੀ ਟਿੱਚਰਾਂ ਉਏ ਕਰਦੇ ਐ ਲੋਕ ਨੇ...
ਟੈਮ ਚੰਗਾ ਇਕ ਵਾਰੀ ਆ ਲੈਣ ਦੇ,
ਸਾਹ ਸਾਰਿਆਂ ਦੇ ਦੇਖੀ ਦੇਣੇ ਰੋਕ ਨੇ ...
ਅਜੇ ਹੱਸਦੇ ਆ ਮੈਨੂੰ ਦੇਖ-ਦੇਖ ਕੇ,
ਫਿਰ ਨਾਲ ਮੇਰੇ ਸੈਲਫੀਆਂ ਲੈਣਗੇ...
ਇਹ ਤਾਂ ਪੜ੍ਹਦਾ ਹੁੰਦਾ ਸੀ ਨਾਲ ਸਾਡੇ,
ਹਾਏ ਕਿਦਾਂ ਬਣ ਗਿਆ #Star ਕਹਿਣਗੇ...

Leave a Comment