ਪੂਜਾ ਤੱਕ ਹੀ ਰਹਿਣ ਦਿਉ ਭਗਵਾਨ ਖਰੀਦੋ ਨਾ,
ਮਜਬੂਰੀ ਵਿਚ ਫਸਿਆਂ ਦਾ ਈਮਾਨ ਖਰੀਦੋ ਨਾ,
ਝੁੱਗੀਆਂ ਢਾਹ ਕੇ ਉੱਸਰੇ ਜੋ . ਮਕਾਨ ਖਰੀਦੋ ਨਾ,
.
.
.
ਇਹ ਤਾਂ ਬਖ਼ਸ਼ਿਸ਼ ਸਤਗੁਰ ਦੀ ਹੈ ਰਹਿਮਤ ਦਾਤੇ ਦੀ,
ਧੀਆਂ ਮਾਰ ਕੇ ਪੁੱਤਰਾਂ ਦੀ ਸੰਤਾਨ ਖਰੀਦੋ ਨਾ...

Leave a Comment